Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:40 PM)
ਚੰਡੀਗੜ੍ਹ, 11 ਮਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:40 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਕੰਟਰੋਲ ਰੇਖਾ 'ਤੇ ਹਮਲਿਆਂ ਵਿੱਚ 35-40 ਪਾਕਿਸਤਾਨੀ ਫੌਜੀ ਮਾਰੇ ਗਏ: ਡੀਜੀਐਮਓ ਲੈਫਟੀਨੈਂਟ ਜਨਰਲ ਰਾਜੀਵ ਘਈ; (ਵੀਡੀਓ ਵੀ ਦੇਖੋ)
- BREAKING: ਜੰਗਬੰਦੀ ਤੋਂ ਬਾਅਦ ਭਾਰਤੀ ਏਅਰਫੋਰਸ ਦਾ ਪਹਿਲਾ ਵੱਡਾ ਬਿਆਨ, ਕਿਹਾ- ਆਪਰੇਸ਼ਨ....
2. BBMB ਦਾ ਫੰਡ ਰੋਕਣ ਅਤੇ ਪਿਛਲੇ ਫੰਡ ਦਾ ਆਡਿਟ ਕਰਵਾਉਣ ਦਾ ਕੀਤਾ ਐਲਾਨ ਭਗਵੰਤ ਮਾਨ ਨੇ
- ਪੰਜਾਬ ਦੇ ਪਾਣੀਆਂ ਨੂੰ ਚੋਰੀ ਕਰਨ ਦੇ ਭਾਜਪਾ ਦੇ ਘਟੀਆ ਮਨਸੂਬੇ ਸਿਰੇ ਨਹੀਂ ਚੜ੍ਹਨ ਦੇਵਾਂਗੇ - ਭਗਵੰਤ ਮਾਨ
- ਭਗਵੰਤ ਮਾਨ ਸਰਕਾਰ ਨੇ ਚੱਪੜਚਿੜੀ ਸੜਕ ਦੇ ਨਵੀਨੀਕਰਨ ਨੂੰ ਦਿੱਤੀ ਪ੍ਰਵਾਨਗੀ
- ਪਾਣੀ ਵਿਵਾਦ; ਕਿਸਾਨ ਜਥੇਬੰਦੀਆਂ 'ਤੇ ਜੰਮ ਕੇ ਵਰ੍ਹੇ ਭਗਵੰਤ ਮਾਨ! ਕਿਹਾ- ਇਹ ਆਪਣੀਆਂ ਦੁਕਾਨਾਂ ਚਲਾਉਂਦੇ ਨੇ
3. ਪੰਜਾਬ ਦੇ ਸਾਰੇ ਸਕੂਲ, ਕਾਲਜ, ਅਤੇ ਯੂਨੀਵਰਸਿਟੀਆਂ 12 ਮਈ ਤੋਂ ਆਮ ਵਾਂਗ ਖੁੱਲ੍ਹਣਗੀਆਂ - ਹਰਜੋਤ ਬੈਂਸ
4. IPS Breaking: S Boopathi ਸਮੇਤ 65 IPS ਅਫਸਰ ਆਈਜੀ ਜਾਂ Equivalent ਅਹੁਦੇ ਲਈ empanelled
- ਤੇਲੰਗਾਨਾ ਕੇਡਰ ਦੇ 2007 ਬੈਚ ਦੇ IPS ਅਫਸਰ ਵਿਕਰਮਜੀਤ ਦੁੱਗਲ ਕੇਂਦਰ ਵਿੱਚ IG ਦੀ ਪੋਸਟ ਲਈ Empanelled ਕੀਤੇ
5. ਸਤਿਗੁਰ ਕਬੀਰ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ - ਮੋਹਿੰਦਰ ਭਗਤ
6. ਪੰਜਾਬ ਦੇ ਹੱਕ ਲਈ 'ਆਪ' ਕੈਬਨਿਟ ਮੈਦਾਨ ਵਿੱਚ, ਭਾਜਪਾ ਦੀ ਜਲ-ਸਾਜ਼ਿਸ਼ ਵਿਰੁੱਧ ਖੋਲ੍ਹਿਆ ਮੋਰਚਾ
- ਰਵਨੀਤ ਬਿੱਟੂ ਪੰਜਾਬ ਦੇ ਪਾਣੀਆਂ 'ਤੇ ਮਗਰਮੱਛ ਦੇ ਹੰਝੂ ਵਹਾਉਣਾ ਬੰਦ ਕਰਨ - ਪੰਜਾਬ ਦੇ ਲੋਕ ਸਭ ਕੁਝ ਦੇਖ ਰਹੇ - ਕੰਗ
- ਨੀਲ ਗਰਗ ਦਾ ਤਿੱਖਾ ਹਮਲਾ: ਪੰਜਾਬ ਦੇ ਪਾਣੀ ਸੰਕਟ 'ਤੇ ਪ੍ਰਤਾਪ ਬਾਜਵਾ ਚੁੱਪ ਕਿਉਂ ਨੇ ?
- AAP ਵਰਕਰਾਂ ਨੇ ਨੰਗਲ ਡੈਮ 'ਤੇ ਫੇਰ ਲਾਇਆ ਧਰਨਾ, BBMB ਵਿਰੁੱਧ ਕੀਤੀ ਨਾਅਰੇਬਾਜ਼ੀ
7. ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ ਸਕੂਲ 12 ਮਈ ਨੂੰ ਰਹਿਣਗੇ ਬੰਦ: ਡੀਸੀਜ਼ ਨੇ ਜਾਰੀ ਕੀਤੇ ਹੁਕਮ
8. ਪੁਣਛ ਹਮਲੇ ਦੇ ਜ਼ਖਮੀਆਂ ਲਈ ਕੈਬਿਨਟ ਮੰਤਰੀ ਈ ਟੀ ਓ ਨੇ ਕੀਤਾ ਖੂਨਦਾਨ
9. ਰਾਜਸਥਾਨ ਨੂੰ ਫੌਜ ਲਈ ਪਾਣੀ ਦੇਣ ਦਾ ਫ਼ੈਸਲਾ ਕੌਮੀ ਹਿੱਤ 'ਚ: ਬਰਿੰਦਰ ਕੁਮਾਰ ਗੋਇਲ
10. ਪਾਕਿਸਤਾਨ ਹਾਈ ਕਮਿਸ਼ਨ 'ਚ ਤਾਇਨਾਤ ਅਧਿਕਾਰੀ ਨੂੰ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਔਰਤ ਸਮੇਤ ਦੋ ਜਣੇ ਗ੍ਰਿਫ਼ਤਾਰ
- ਹਰ ਜ਼ਿਲ੍ਹੇ ਲਈ ਕੰਟਰੋਲ ਰੂਮ ਨੰਬਰ ਜਾਰੀ, ਪੰਜਾਬ ਸਰਕਾਰ ਵੱਲੋਂ ਐਮਰਜੈਂਸੀ ਸੰਪਰਕ ਸਿਸਟਮ ਹੋਇਆ ਮਜ਼ਬੂਤ
- ਭਾਰਤ-ਪਾਕਿਸਤਾਨ ਜੰਗਬੰਦੀ: ਅੰਮ੍ਰਿਤਸਰ 'ਚ Advisory ਜਾਰੀ, ਹੈਲਪਲਾਈਨ ਨੰਬਰ ਵੀ ਕੀਤਾ ਜਾਰੀ
- ਪਾਕਿਸਤਾਨ ਨੇ 3 ਘੰਟਿਆਂ ਵਿੱਚ ਜੰਗਬੰਦੀ ਤੋੜੀ, ਡਰੋਨ ਹਮਲੇ ਕੀਤੇ
- ਭਾਰਤ ਨੇ ਪਾਕਿਸਤਾਨ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਦੀ ਸਖ਼ਤ ਨਿੰਦਾ ਕੀਤੀ, ਸਖ਼ਤ ਜਵਾਬ ਦੇਣ ਦਾ ਪ੍ਰਣ ਲਿਆ