ਈਰਾਨ ’ਚ ਫਸੇ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਦਿੱਲੀ ਹੋਈਆਂ ਲੈਂਡ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 21 ਜੂਨ, 2025: ਈਰਾਨ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਦੋ ਫਲਾਈਟਾਂ ਦਿੱਲੀ ਵਿਚ ਕੌਮਾਂਤਰੀ ਹਵਾਈ ਅੱਡੇ ’ਤੇ ਲੈਂਡ ਹੋਈਆਂ। ਵਾਪਸੀ ਕਰਨ ਵਾਲੇ ਭਾਰਤੀਆਂ ਵਿਚ ਜ਼ਿਆਦਾਤਰ ਜੰਮੂ-ਕਸ਼ਮੀਰ ਦੇ ਵਿਦਿਆਰਥੀ ਹਨ। ਪਹਿਲੀ ਫਲਾਈਟ ਰਾਤ 11.30 ਵਜੇ ਪੁੱਜੀ ਤਾਂ ਦੂਜੀ ਸਵੇਰੇ ਤਕਰੀਬਨ 3.00 ਵਜੇ ਪਹੁੰਚੀ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
2 | 9 | 0 | 2 | 8 | 9 | 9 | 2 |