Punjabi News Bulletin: ਪੜ੍ਹੋ ਅੱਜ 16 ਜੁਲਾਈ ਦੀਆਂ ਵੱਡੀਆਂ 10 ਖਬਰਾਂ (9:05 PM)
ਚੰਡੀਗੜ੍ਹ, 16 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 9:05 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- 3 ਮਾਸੂਮ ਬੱਚੀਆਂ ਦੀ ਕਰੰਟ ਲੱਗਣ ਨਾਲ ਮੌਤ
- Breaking: ਕਰਨਲ ਬਾਠ ਮਾਮਲੇ ਦੀ ਜਾਂਚ ਸੀ ਬੀ ਆਈ ਹਵਾਲੇ ਕੀਤੀ ਹਾਈ ਕੋਰਟ ਨੇ
1. Breaking: ਪੰਜਾਬ ਸਰਕਾਰ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਜਾਰੀ ਕੀਤੇ ਸਖ਼ਤ ਹੁਕਮ, ਪੜ੍ਹੋ ਪੂਰੀ ਖ਼ਬਰ
2. ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ CM ਮਾਨ ਅੱਜ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪੁੱਜੇ
3. ਪੰਜਾਬ ਦੀ ਸਾਬਕਾ ਮੁੱਖ ਮੰਤਰੀ ਹਸਪਤਾਲ 'ਚ ਦਾਖਲ, ਪੜ੍ਹੋ ਵੇਰਵਾ
4. ਵੱਡੀ ਖ਼ਬਰ: ਸ੍ਰੀ ਹਰਿਮੰਦਰ ਸਾਹਿਬ ਨੂੰ ਤੀਜੀ ਵਾਰ ਬੰਬ ਨਾਲ ਉਡਾਉਣ ਦੀ ਧਮਕੀ
- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਧਮਕੀ ਭਰੀਆਂ ਈਮੇਲਾਂ ਚਿੰਤਾ ਦਾ ਵਿਸ਼ਾ- SGPC ਪ੍ਰਧਾਨ
- ਸ੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੀਤਾ ਟਵੀਟ, ਪੜ੍ਹੋ ਵੇਰਵਾ
- ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਬ ਦੀ ਧਮਕੀ ਦੀ ਸਪੀਕਰ ਸੰਧਵਾਂ ਵੱਲੋਂ ਸਖ਼ਤ ਆਲੋਚਨਾ
- Darbar Sahib ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ, MP Gurjeet Aujla ਦਾ ਬਿਆਨ ਆਇਆ ਸਾਹਮਣੇ
- ਸਰਕਾਰਾਂ ਕੁੰਭਕਰਨੀ ਨੀਂਦ ਤੋਂ ਜਾਗਣ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਨੂੰ ਧਮਕੀ ਭਰੀਆਂ ਈਮੇਲਜ਼ ਆਉਣੀਆਂ ਚਿੰਤਾਜਨਕ: ਬਾਬਾ ਬਲਬੀਰ ਸਿੰਘ
- ਸ੍ਰੀ ਦਰਬਾਰ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ 'ਤੇ ਬ੍ਰਹਮਪੁਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ
5. ਰੂਪਨਗਰ ਦੇ ਸੀਮਨ ਸਟੇਸ਼ਨ ਨੂੰ ਮਿਲੀ ISO ਸਰਟੀਫਿਕੇਸ਼ਨ
- Punjab Breaking: ਪੰਜਾਬ 'ਚ ਬਾਲੜੀਆਂ ਦੇ ਵਿਆਹ ਰੋਕੇ, ਨਹੀਂ ਟੁਰੀਆਂ ਡੋਲੀਆਂ!
- ਗਰੀਨ ਊਰਜਾ ਵੱਲ ਪੁਲਾਂਘ: 4 ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ‘ਚ ਲਾਏ ਜਾਣਗੇ ਸੋਲਰ ਪ੍ਰੋਜੈਕਟ
- ਅਕਾਲੀ ਆਗੂ ਡਰੇ ਹੋਏ ਹਨ ਕਿਉਂਕਿ ਕਾਨੂੰਨ ਉਨ੍ਹਾਂ 'ਤੇ ਸ਼ਿਕੰਜਾ ਕੱਸ ਰਿਹਾ ਹੈ - ਆਪ ਆਗੂ ਬਲਤੇਜ ਪੰਨੂ
- ਮਾਨ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਜ਼ਮੀਨੀ ਪੱਧਰ 'ਤੇ ਦਿਖਾਈ ਦੇ ਰਹੀ - ਨੀਲ ਗਰਗ
- ਵਿਧਾਨ ਸਭਾ ਵਿੱਚ ਬਿੱਲਾਂ ਦਾ ਸਰਬਸੰਮਤੀ ਨਾਲ ਪਾਸ ਹੋਣਾ 'ਆਪ' ਸਰਕਾਰ ਦੀ ਮਹੱਤਵਪੂਰਨ ਪ੍ਰਾਪਤੀ: ਹਰਪਾਲ ਚੀਮਾ
6. ਪੁਲਿਸ ਨੇ ਵਿਸ਼ਵ ਪ੍ਰਸਿੱਧ ਦੌੜਾਕ ਫੌਜਾ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ ਦਾ ਮਾਮਲਾ ਸੁਲਝਾਇਆ
- ਵੱਡੀ ਖ਼ਬਰ: ਦੌੜਾਕ ਫੌਜਾ ਸਿੰਘ ਨੂੰ ਟੱਕਰ ਮਾਰਨ ਵਾਲਾ NRI ਅੰਮ੍ਰਿਤਪਾਲ ਗ੍ਰਿਫ਼ਤਾਰ
7. ਸਕੂਲ ਤੋਂ ਵਾਪਸ ਆ ਰਹੀ ਇੱਕ ਨਾਬਾਲਗ ਨੂੰ ਲੁਧਿਆਣਾ ਤੋਂ ਅੰਮ੍ਰਿਤਸਰ ਲਿਜਾ ਕੀਤਾ ਗੈਂਗਰੇਪ
- Breaking: ਸੰਜੇ ਵਰਮਾ ਕਤਲ ਕਾਂਡ ਦਾ 'MP' ਕੁਨੈਕਸ਼ਨ ਆਇਆ ਸਾਹਮਣੇ, ਪੜ੍ਹੋ ਕੇਸ 'ਚ ਵੱਡੀ ਅਪਡੇਟ
- ਹੈਰੋਇਨ, 39 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ 116 ਨਸ਼ਾ ਤਸਕਰ ਕਾਬੂ
- ਜੇਲ੍ਹ 'ਚ ਬੰਦ ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ
8. Big Breaking: ਨਵੇਂ Promoted ਹੋਏ 8 IPS ਅਫ਼ਸਰਾਂ ਨੂੰ ਮਿਲੀ ਪੋਸਟਿੰਗ, Special DGPs ਲਾਏ
9. ਕੈਂਸਰ ਨੇ ਖੋਹਿਆ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ ਦਾ ਕੜੀ ਵਰਗਾ ਇਕਲੌਤਾ ਗੱਭਰੂ ਪੁੱਤ
10. ਸੋਸ਼ਲ ਮੀਡੀਆ 'ਤੇ ਗੰਦੀਆਂ ਵੀਡੀਓ ਬਣਾਉਣ ਵਾਲੀਆਂ ਬੀਬੀਆਂ ਗ੍ਰਿਫਤਾਰ...!
- ਛੇ ਰੁਪਏ ਵਿੱਚ ਪੰਜਾਬ ਦਾ ਇਹ ਮਜ਼ਦੂਰ ਬਣਿਆ ਕਰੋੜਪਤੀ: ਇੱਕ ਕਰੋੜ ਰੁਪਏ ਦੀ ਲਾਟਰੀ ਜਿੱਤੀ
- ਸਕੂਲਾਂ ਵਿੱਚ ਪੜ੍ਹਾਏ ਜਾਣਗੇ ਰਾਮਾਇਣ ਅਤੇ ਗੀਤਾ: ਸਿਲੇਬਸ ਵਿੱਚ ਸ਼ਾਮਲ ਕਰਨ ਦਾ ਸਰਕੂਲਰ ਜਾਰੀ
- ਇਸ਼ਕ 'ਚ ਅੰਨ੍ਹੀ ਹੋਈ ਇੱਕ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਛੇ ਸਾਲ ਧੀ ਦਾ ਕੀਤਾ ਕਤਲ
- PU ਦੇ ਪ੍ਰੋਫੈਸਰ ਨੂੰ ਸੱਪਾਂ ਤੋਂ ਨਹੀਂ ਲੱਗਦਾ ਡਰ, ਫੜਨ ਤੋਂ ਪਹਿਲਾਂ ਕਰਵਾਉਂਦੇ ਨੇ ਫੋਟੋਸ਼ੂਟ
- Holiday Alert: ਸਕੂਲ-ਕਾਲਜ 23 ਜੁਲਾਈ ਤੱਕ ਰਹਿਣਗੇ ਬੰਦ, ਪੜ੍ਹੋ ਕੀ ਹੈ ਕਾਰਨ
- Breaking: ਲੇਡੀ ਪੁਲਿਸ ਮੁਲਾਜ਼ਮ 'ਤੇ ਹਮਲਾ, ਸੋਨੇ ਦੀ ਚੇਨ ਝਪਟੀ
- PM ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ, ਲਏ ਗਏ 3 ਵੱਡੇ ਫੈਸਲੇ, ਕਿਸਾਨਾਂ ਲਈ ਵੀ ਖੁਸ਼ਖਬਰੀ