ਫੋਟੋ-ਖਬਰ: Book Release: Punjab Students Union : ਇਤਿਹਾਸ ਦੀਆਂ ਝਲਕਾਂ
PSU ਦੇ ਬਾਨੀਆਂ ਤੇ ਪੁਰਾਣੇ ਨੇਤਾਂਵਾਂ ਦੀ ਮਿਲਣੀ
ਬਿਕ੍ਰਮਜੀਤ ਸਿੰਘ
ਪਟਿਆਲਾ, 12 ਦਸੰਬਰ। 2022: ਪੰਜਾਬ ਸਟੂਡੈਂਟਸ ਯੂਨੀਅਨ ਦੇ ਸਾਬਕਾ ਜਨਰਲ ਸਕੱਤਰ ਅਜਾਇਬ ਸਿੰਘ ਟਿਵਾਣਾ ਵੱਲੋਂ ਯੂਨੀਅਨ ਦੇ ਇਤਹਾਸ ਬਾਰੇ ਲਿਖੀ ਕਿਤਾਬ ਨੂੰ ਲੋਕ ਹਵਾਲੇ ਕਰਨ ਲਈ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇੱਕ ਨਵੇਕਲਾ ਸਮਾਗਮ PSU (ਲਲਕਾਰ ) ਜਥੇਬੰਦੀ ਵੱਲੋਂ PSU ਦੇ ਬਾਕੀ ਗਰੁੱਪਾਂ ਦੇ ਸਹਯੋਗ ਨਾਲ ਕਰਾਇਆ ਗਿਆ । ਇਹ ਸਮਾਗਮ PSU ਦੇ ਪਹਿਲੇ ਸ਼ਹੀਦ ਜਗਤਾਰ ਸਿੰਘ ਅਸੀਂ ਕਲਾਂ ( ਸੁਧਾਰ ) ਦੇ ਸ਼ਹਿਦੀ ਦਿਨ ਨੂੰ ਸਮਰਪਤ ਕੀਤਾ ਗਿਆ । ਇਸ ਸਮਾਗਮ ਵਿੱਚ ਛੇਵੇਂ ਅਤੇ ਸੱਤਵੇਂ ਦਹਾਕੇ ਤੋਂ ਲਈਕੇ ਹੁਣ ਤਕ ਦੇ PSU ਦੇ ਅਹੁਦੇਦਾਰ ਸ਼ਾਮਲ ਹੋਏ .ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ ਜਗਮੋਹਨ ਸਿੰਘ ਸਨ ।
![](http://www.babushahi.com/punjabi/upload/cke/1670866577_PSU-book-launch-group-edIMG_8740.jpg)
ਦੇ
![](http://www.babushahi.com/punjabi/upload/cke/1670861520_Book4.jpg)
![](http://www.babushahi.com/punjabi/upload/cke/1670861537_Book2.jpg)
![](http://www.babushahi.com/punjabi/upload/cke/1670861495_Book3.jpg)
![](http://www.babushahi.com/punjabi/upload/cke/1670855787_IMG_8723.jpg)
![](http://www.babushahi.com/punjabi/upload/cke/1670855798_IMG_8728.jpg)
![](http://www.babushahi.com/punjabi/upload/cke/1670855808_IMG_8729.jpg)
![](http://www.babushahi.com/punjabi/upload/cke/1670855819_IMG_8745.jpg)