Big Breaking: ਮੁਕਤਸਰ ਜ਼ਿਲ੍ਹੇ ਦਾ DC ਮੁਅੱਤਲ
ਚੰਡੀਗੜ੍ਹ, 17 ਫਰਵਰੀ 2025- ਪੰਜਾਬ ਸਰਕਾਰ ਦੇ ਵਲੋਂ ਭ੍ਰਿਸ਼ਟਾਚਾਰ ਦੇ ਖਿਲਾ਼ਫ ਵੱਡਾ ਐਕਸ਼ਨ ਲੈਂਦੇ ਹੋਏ ਮੁਕਤਸਰ ਜਿਲ੍ਹੇ ਦਾ ਡੀਸੀ ਮੁਅੱਤਲ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮੁਅੱਤਲੀ ਦੇ ਰਸਮੀ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ।
Click to Follow Babushahi Facebook Page →