← ਪਿਛੇ ਪਰਤੋ
ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹੇ, ਘੱਗਰ ’ਚ ਵਧੇਗਾ ਹੋਰ ਪਾਣੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 1 ਸਤੰਬਰ, 2025: ਚੰਡੀਗੜ੍ਹ ਪ੍ਰਸ਼ਾਸਨ ਨੇ ਸੁਖਨਾ ਝੀਲ ਦੇ ਫਲੱਡ ਗੇਟ ਮੁੜ ਖੋਲ੍ਹ ਦਿੱਤੇ ਹਨ। ਪਿੱਛੇ ਕੈਚਮੈਂਟ ਇਲਾਕਿਆਂ ਵਿਚ ਹੋਰ ਭਾਰੀ ਬਰਸਾਤ ਕਾਰਨ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ। ਹੁਣ ਇਹ ਛੱਡਿਆ ਜਾ ਰਿਹਾ ਪਾਣੀ ਅੱਗੇ ਘੱਗਰ ਵਿਚ ਜਾ ਰਲੇਗਾ ਜਿਸ ਨਾਲ ਘੱਗਰ ਵਿਚ ਪਾਣੀ ਹੋਰ ਵੱਧਣ ਦੀ ਸੰਭਾਵਨਾ ਹੈ।
Total Responses : 879