Punjabi News Bulletin: ਪੜ੍ਹੋ ਅੱਜ 27 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:32 PM)
ਚੰਡੀਗੜ੍ਹ, 27 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:32 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਹੁਣ 20 ਮਿੰਟਾਂ ਵਿੱਚ ਮਿਲੇਗਾ ਡਰਾਈਵਿੰਗ ਲਾਇਸੈਂਸ
1. ਸਿੱਖ ਕੁੜੀ ਨੂੰ ਕਿਰਪਾਨ ਅਤੇ ਕੜਾ ਪਹਿਨਣ ਕਾਰਨ ਜੂਡੀਸ਼ੀਅਲ ਪ੍ਰੀਖਿਆ ਦੇਣ ਤੋਂ ਰੋਕਣ ਦਾ ਕੀ ਹੈ ਪੂਰਾ ਮਾਮਲਾ! ਪੜ੍ਹੋ ਡਿਟੇਲ
- ਜੁਡੀਸ਼ੀਅਲ ਪ੍ਰੀਖਿਆ ਵਿੱਚ ਕਿਰਪਾਨ, ਕੜਾ ਪਾਏ ਹੋਣ ਕਾਰਨ Lady ਸਿੱਖ ਉਮੀਦਵਾਰ ਨੂੰ ਦਾਖਲਾ ਦੇਣ ਤੋਂ ਇਨਕਾਰ
- ਸਿਵਲ ਜੱਜ ਭਰਤੀ ਪ੍ਰੀਖਿਆ ’ਚ ਨਾ ਬੈਠਣ ਦਿੱਤਾ ਅੰਮ੍ਰਿਤਧਾਰੀ ਉਮੀਦਵਾਰਾਂ ਨੂੰ! ਜਥੇਦਾਰ ਗੜਗੱਜ ਨੇ ਗੰਭੀਰ ਦੋਸ਼ ਲਾਉਂਦਿਆਂ ਕਿਹਾ, ਇਹ ਸੰਵਿਧਾਨ ਦੀ ਵੱਡੀ ਉਲੰਘਣਾ
- ਜਥੇਦਾਰ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਤੇ SGPC ਨੂੰ ਜਾਰੀ ਕੀਤੇ ਨਿਰਦੇਸ਼
2. ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਿੱਖ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਬੰਦ ਕਰਨ ਲਈ ਦਖਲ ਦੇਣ ਦੀ ਅਪੀਲ
- ਗੁਰਸਿੱਖ ਲੜਕੀ ਨੂੰ ਕਕਾਰਾਂ ਕਰਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨ ਦੀ ਉਲੰਘਣਾ- ਐਡਵੋਕੇਟ ਧਾਮੀ
- ਅੰਮ੍ਰਿਤਧਾਰੀ ਬੀਬੀ ਨੂੰ ਜੱਜ ਦੀ ਪ੍ਰੀਖਿਆ ‘ਚ ਜਾਣ ਤੋਂ ਰੋਕਣਾ ਵਿਤਕਰੇ ਪੂਰਨ ਹੈ: ਬਾਬਾ ਬਲਬੀਰ ਸਿੰਘ
- ਜਿਸ ਬੱਚੀ ਨੂੰ ਪੇਪਰ ਤੋਂ ਰੋਕਿਆ ਗਿਆ, ਉਸ ਦਾ ਦੁਬਾਰਾ ਇਮਤਿਹਾਨ ਲਿਆ ਜਾਵੇ - ਡਾ. ਨਿੱਜਰ
3. ਭੀਖ ਮੰਗਣ ਵਾਲੇ ਬੱਚਿਆਂ ਖ਼ਿਲਾਫ਼ ਚਲ ਰਹੀ ਮੁਹਿੰਮ ’ਚ ਗਿਆਰਾਂ ਛਾਪਿਆਂ ਦੌਰਾਨ 3 ਬੱਚੇ ਰੈਸਕਿਉ: ਡਾ. ਬਲਜੀਤ ਕੌਰ
- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਨਸ਼ਿਆਂ ਵਿਰੁੱਧ ਵਿਸ਼ੇ ਦੀ ਪੜ੍ਹਾਈ ਹੋਵੇਗੀ ਸ਼ੁਰੂ - ਹਰਜੋਤ ਬੈਂਸ
- ਦੇਸ਼ ਵਿੱਚ ਉਦਯੋਗਾਂ ਲਈ ਪੰਜਾਬ ਸਭ ਤੋਂ ਵਧੀਆ ਮੇਜ਼ਬਾਨ ਹੋਵੇਗਾ: ਕੈਬਨਿਟ ਮੰਤਰੀ ਸੰਜੀਵ ਅਰੋੜਾ
- ਸਰਕਾਰ ਬਜ਼ੁਰਗਾਂ ਦੀ ਭਲਾਈ ਲਈ ਵਚਨਬੱਧ – ਜੂਨ 2025 ਤੱਕ 1347 ਕਰੋੜ ਰੁਪਏ ਦੀ ਪੈਨਸ਼ਨ ਜਾਰੀ: ਡਾ ਬਲਜੀਤ ਕੌਰ
- ਲੁਧਿਆਣਾ ਵਿੱਚ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਚੈਪਟਰ ਨੇ ਵਿਸ਼ਵਵਿਆਪੀ ਪੰਜਾਬੀਆਂ ਨਾਲ ਕੀਤਾ ਸੰਪਰਕ
4. Big Breaking: ਪੰਜਾਬ ਪੁਲਿਸ ਵੱਲੋਂ 23000 ਤੋਂ ਵੱਧ ਨਸ਼ਾ ਤਸਕਰ ਗ੍ਰਿਫ਼ਤਾਰ, ਕਰੋੜਾਂ ਦਾ ਨਸ਼ਾ ਬਰਾਮਦ
- ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਖ਼ਤਰਨਾਕ ਅਪਰਾਧੀ ਕੀਤੇ ਗ੍ਰਿਫ਼ਤਾਰ
- ਬਠਿੰਡਾ ਪੁਲਿਸ ਵੱਲੋਂ ਫੋਨ 'ਤੇ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ
- ਬੱਬਰ ਖਾਲਸਾ ਨਾਲ ਜੁੜਿਆ ਅੱਤਵਾਦੀ ਗ੍ਰਿਫ਼ਤਾਰ, ਬਟਾਲਾ ਗ੍ਰਨੇਡ ਹਮਲੇ ਦਾ ਹੈ ਮੁਲਜ਼ਮ
- ਵੱਡੀ ਖ਼ਬਰ: ਘਰ 'ਚ ਵੜ ਕੇ 13 ਸਾਲਾ ਬੱਚੇ ਦਾ ਕਤਲ
- ਪੰਜਾਬ ਵਿੱਚ ਪਾਕਿਸਤਾਨ ਦੀ ਸਾਜ਼ਿਸ਼ ਦਾ ਪਰਦਾਫਾਸ਼ ! ਖਤਰਨਾਕ ਹਥਿਆਰ ਬਰਾਮਦ
5. Farmers Vs Industry: ਕਿਸਾਨਾਂ ਨੂੰ ਉੱਦਮੀ ਬਣਾ ਕੇ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾ ਸਕਦਾ: ਰਾਣਾ ਗੁਰਜੀਤ ਸਿੰਘ ( ਵੀਡੀਉ ਵੀ ਦੇਖੋ )
6. ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ: 29 ਜੁਲਾਈ ਲਈ ਹੋਇਆ ਵੱਡਾ ਐਲਾਨ
7. Babushahi Special: ਲੈਂਡ ਪੂਲਿੰਗ ਨੀਤੀ: ਜਦੋਂ ਹੌਂਸਲਾ ਕਰ ਲਿਆ ਉੱਚੀ ਉਡਾਨ ਦਾ ਤਾਂ, ਫੇਰ ਕੱਦ ਕੀ ਦੇਖਣਾ ਅਸਮਾਨ ਦਾ
8. ਬੱਸ ਸਟੈਂਡ 'ਤੇ ਹਾਈ ਵੋਲਟੇਜ ਡਰਾਮਾ ਕਰਨਾ ਭਾਜਪਾ ਜ਼ਿਲ੍ਹਾ ਪ੍ਰਧਾਨ ਨੂੰ ਪਿਆ ਮਹਿੰਗਾ
- ਕਿਸਾਨ ਮੋਰਚਾ 30 ਜੁਲਾਈ ਨੂੰ ਲੈਂਡ ਪੂਲਿੰਗ ਨੀਤੀ ਦੇ ਖਿਲਾਫ਼ ਕਰੇਗਾ ਟਰੈਕਟਰ ਮਾਰਚ
9. War Update : ਕੰਬੋਡੀਆ-ਥਾਈਲੈਂਡ ਯੁੱਧ ਵਿੱਚ ਟਰੰਪ ਦੀ ਐਂਟਰੀ
- Breaking : ਇਕ ਹੋਰ ਬੋਇੰਗ ਜਹਾਜ਼ ਦਾ ਇੰਜਣ ਫੇਲ੍ਹ, ਲੱਗੀ ਅੱਗ, 179 ਸਵਾਰ
10. ਦਸਤਾਰਧਾਰੀ ਸਿੱਖ IAS ਅਫ਼ਸਰ ਨੇ ਕੀਤਾ ਕਮਾਲ, ਖਤਮ ਕਰਾਇਆ 'ਕੂੜੇ ਦਾ ਪਹਾੜ'