ਭਗਵੰਤ ਮਾਨ ਦੇਣ ਜਾ ਰਹੇ ਨੇ ਵੱਡਾ ਤੋਹਫ਼ਾ, ਪੜ੍ਹੋ ਪੂਰੀ ਖਬਰ
ਧੂਰੀ ਦੇ ਪਿੰਡਾਂ ਨੂੰ ਅੱਜ 21 ਜੁਲਾਈ ਨੂੰ ਮਿਲੇਗਾ ਵਿਕਾਸ ਦਾ ਵੱਡਾ ਤੋਹਫਾ
ਰਵੀ ਜੱਖੂ
ਧੂਰੀ, 21 ਜੁਲਾਈ 2025 : ਧੂਰੀ ਹਲਕੇ ਦੇ ਪਿੰਡਾਂ ਵਿੱਚ ਵਧੀਆ ਵਿਕਾਸੀ ਕਾਰਜਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਚਾਇਤਾਂ ਨੂੰ ਵਿਕਾਸ ਮਿਸ਼ਨ ਤਹਿਤ ₹25.89 ਕਰੋੜ ਦੇ ਚੈਕ ਵੰਡਣਗੇ। ਇਹ ਚੈਕ 314 ਵਿਅਕਸੀਤ ਪ੍ਰੋਜੈਕਟਾਂ ਲਈ ਵੰਡੇ ਜਾਣਗੇ, ਜਿਸ ਨਾਲ ਪਿੰਡਾਂ ਨੂੰ ਢੇਰ ਸਾਰੀਆਂ ਨਵੀਆਂ ਸਹੂਲਤਾਂ ਮਿਲਣਗੀਆਂ।
ਕੀ ਮਿਲੇਗਾ ਪਿੰਡਾਂ ਨੂੰ ਵਿਕਾਸ ਫੰਡਾਂ ਨਾਲ:
ਪਿੰਡਾਂ ਦੀਆਂ ਸੜਕਾਂ ਦੀ ਮੁਰੰਮਤ ਅਤੇ ਵਿਸਥਾਰ
ਨਵੇਂ ਪਾਰਕਾਂ ਦੀ ਸਥਾਪਨਾ ਅਤੇ ਸੁਧਾਰ
ਧਰਮਸ਼ਾਲਾਵਾਂ ਦੀ ਨਵੀਨਤਾ
ਸਟਰੀਟ ਲਾਈਟਾਂ ਦੀ ਲਗਵਾਈ
ਸੀਸੀਟੀਵੀ ਕੈਮਰੇ ਲਾਈਨ ਅਤੇ ਸੁਰੱਖਿਆ ਵਿਧਾਨ