Punjab News- ਸੜਨ ਤੋਂ ਪਹਿਲਾਂ ਰਾਵਨ 'ਤੇ ਕੁੰਭਕਰਨ ਦੇ ਪੁਤਲੇ ਡਿੱਗੇ, ਮੇਘਨਾਥ ਦੀ ਤਾਂ ਧੌਣ ਹੀ ਟੁੱਟੀ
ਚੰਡੀਗੜ੍ਹ, 2 ਅਕਤੂਬਰ 2025 -ਵੀਰਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਵਿੱਚ ਮੌਸਮ ਬਦਲ ਗਿਆ। ਅੱਜ ਸਵੇਰੇ ਜਲੰਧਰ ਵਿੱਚ ਭਾਰੀ ਮੀਂਹ ਪੈਣ ਕਾਰਨ ਰਾਵਣ ਅਤੇ ਕੁੰਭਕਰਨ ਦੇ ਪੁਤਲੇ ਡਿੱਗ ਪਏ, ਜਦੋਂ ਕਿ ਮੇਘਨਾਥ ਦੇ ਪੁਤਲੇ ਦੀ ਗਰਦਨ ਟੁੱਟ ਗਈ।
ਰਾਵਣ ਦਹਿਨ ਜਲੰਧਰ ਦੇ ਬਸਤੀ ਸ਼ੇਖ ਦੁਸਹਿਰਾ ਮੈਦਾਨ ਵਿੱਚ ਹੋਣਾ ਸੀ, ਅਤੇ ਪੁਤਲਿਆਂ ਨੂੰ ਦੁਬਾਰਾ ਸਥਾਪਤ ਕਰਨ ਲਈ ਇੱਕ ਕਰੇਨ ਮੰਗਵਾਈ ਗਈ।
ਖ਼ਬਰ ਅਪਡੇਟ ਹੋ ਰਹੀ ਹੈ...