← ਪਿਛੇ ਪਰਤੋ
ਸੁਪਰਡੈਂਟ ਗੁਰਦੀਪ ਸਿੰਘ ਨੂੰ ਅੰਡਰ ਸੈਕਟਰੀ ਵਜੋਂ ਮਿਲੀ ਤਰੱਕੀ
ਚੰਡੀਗੜ੍ਹ 1 ਅਕਤੂਬਰ, 2025 - ਪੰਜਾਬ ਸਰਕਾਰ ਨੇ ਵਿਭਾਗੀ ਤਰੱਕੀ ਕਮੇਟੀ ਦੀ ਸਿਫ਼ਾਰਸ਼ 'ਤੇ, ਸੁਪਰਡੈਂਟ ਕੇਡਰ ਅਫ਼ਸਰ ਅਤੇ ਮਿੰਨੀ ਸਕੱਤਰੇਤ ਚ ADO-2 ਵਜੋਂ ਤਾਇਨਾਤ ਗੁਰਦੀਪ ਸਿੰਘ ਨੂੰ ਪੰਜਾਬ ਸਿਵਲ ਸਕੱਤਰੇਤ ਵਿੱਚ ਅੰਡਰ ਸੈਕਟਰੀ ਦੇ ਅਹੁਦੇ 'ਤੇ ਤਰੱਕੀ ਦਿੱਤੀ ਹੈ।
Gurdip Singh, ADO-2, promoted as Under Secretary in Punjab Secretariat
Total Responses : 1196