Breaking : ਚੰਡੀਗੜ੍ਹ CM ਕੈਂਪ ਦਫ਼ਤਰ ਸਣੇ ਪੰਜਾਬ ਵਿਚ CBI ਦੀ ਵੱਡੀ ਰੇਡ
Babushahi Network
ਚੰਡੀਗੜ੍ਹ, 6 ਅਕਤੂਬਰ 2026 : ਸੀ ਬੀ ਆਈ ਨੇ ਚੰਡੀਗੜ੍ਹ ਸਣੇ ਪੰਜਾਬ ਦੇ ਸੰਗਰੂਰ ਦੇ ਪਿੰਡ ਘਰਾਚੋ ਅਤੇ ਮੋਹਾਲੀ ਦੇ ਫ਼ੇਜ਼ 11 ਦੇ ਨਾਲ ਨਾਲ ਹੋਰ ਕਈ ਥਾਵਾਂ ਤੇ ਵੱਡੀ ਰੇਡ ਕੀਤੀ ਹੈ। ਖ਼ਬਰ ਇਹ ਵੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਕੈਂਪ ਦਫ਼ਤਰ ਤੇ ਵੀ ਰੇਡ ਕੀਤੀ ਗਈ ਹੈ।
- Download Babushahi App
-
-