ਬਿਕਰਮ ਮਜੀਠੀਆ ਅੱਜ 5 ਅਕਤੂਬਰ ਨੂੰ ਐਸ ਆਈ ਟੀ ਅੱਗੇ ਪੇਸ਼ ਹੋਣਗੇ
ਬਾਬੂਸ਼ਾਹੀ ਨੈਟਵਰਕ
ਪਟਿਆਲਾ, 5 ਅਕਤੂਬਰ, 2026: ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਉਹਨਾਂ ਖਿਲਾਫ ਦਰਜ ਐਨ ਡੀ ਪੀ ਐਸ ਕੇਸ ਵਿਚ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਅੱਗੇ ਪੇਸ਼ ਹੋਣਗੇ। ਉਹਨਾਂ ਦੇ ਨਾਲ ਹੀ ਸਾਬਕਾ ਡੀ ਐਸ ਪੀ ਜਗਦੀਸ਼ ਭੋਲਾ ਨੂੰ ਵੀ ਐਸ ਆਈ ਟੀ ਨੇ ਤਲਬ ਕੀਤਾ ਹੈ ਤੇ ਦੋਵਾਂ ਨੂੰ ਆਹਮੋ ਸਾਹਮਣੇ ਬਿਠਾਉਣ ਦੀ ਤਜਵੀਜ਼ ਹੈ।
- Download Babushahi App
-
-