← ਪਿਛੇ ਪਰਤੋ
ਪਸ਼ੂ ਮੇਲਿਆਂ ਦੀ ਨਿਲਾਮੀ ਨੂੰ ਲੈ ਕੇ ਵੱਡੀ ਖਬਰ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 21 ਮਈ, 2025: ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਾਲ 2025-26 ਲਈ ਅੱਜ 21 ਮਈ ਨੂੰ ਹੋਣ ਵਾਲੀ ਪਸ਼ੂ ਮੇਲਿਆਂ ਦੀ ਈ ਨਿਲਾਮੀ ਹਾਲ ਦੀ ਘੜੀ ਮੁਲਤਵੀ ਕਰ ਦਿੱਤੀ ਹੈ।
Total Responses : 1602