SSP ਫਤਹਿਗੜ੍ਹ ਸਾਹਿਬ ਸ਼ੁਭਮ ਅਗਰਵਾਲ ਅਤੇ SP ਹਰਬੰਤ ਕੌਰ ਪਾਈਪਿੰਗ ਕਰਦੇ ਹੋਏ
ਫਤਹਿਗੜ੍ਹ ਸਾਹਿਬ 18 ਜੂਨ 2025 : ਪੰਜਾਬ ਪੁਲਿਸ ਵਿੱਚ ਕੁਝ ਦਿਨ ਪਹਿਲਾਂ ਹੋਈਆਂ ਤਰੱਕੀਆਂ ਵਿੱਚ SHO ਅਮਰਦੀਪ ਸਿੰਘ DSP ਪਰਮੋਟ ਹੋ ਗਏ ਹਨ , SHO ਅਮਰਦੀਪ ਸਿੰਘ ਫਤਹਿਗੜ੍ਹ ਸਾਹਿਬ ਸਮੇਤ ਅਹਿਮ ਥਾਣਿਆਂ ਦੇ ਵਿੱਚ ਸੇਵਾ ਨਿਭਾ ਚੁੱਕੇ ਹਨ , ਉਹ ਇੱਕ ਮਿਲਣਸਾਰ ਅਤੇ ਮਿਹਨਤੀ ਅਫਸਰ ਵਜੋਂ ਜਾਣੇ ਜਾਂਦੇ ਹਨ