ਈਰਾਨ-ਇਜ਼ਰਾਈਲ ਜੰਗ: ਵਿਦੇਸ਼ ਮੰਤਰਾਲੇ ਵੱਲੋਂ ਕੰਟਰੋਲ ਰੂਮ ਸਥਾਪਿਤ, ਹੈਲਪ ਲਾਈਨ ਨੰਬਰ ਜਾਰੀ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 17 ਜੂਨ, 2025: ਈਰਾਨ-ਇਜ਼ਰਾਈਲ ਜੰਗ ਦੇ ਮੱਦੇਨਜ਼ਰ ਵਿਦੇਸ਼ ਮੰਤਰਾਲੇ ਨੇ 24 ਘੰਟੇ ਕੰਮ ਕਰਨ ਵਾਲਾ ਕੰਟਰੋਲ ਰੂਮ ਸਥਾਪਿਤ ਕੀਤਾ ਹੈ ਅਤੇ ਨਾਲ ਹੀ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਹਨ।
ਪੜ੍ਹੋ ਹੈਲਪ ਲਾਈਨ ਨੰਬਰਾਂ ਦਾ ਵੇਰਵਾ:
The contact details of the control room are as under:
1800118797 (Toll free)
+91-11-23012113
+91-11-23014104
+91-11-23017905
+91-9968291988 (WhatsApp) situationroom@mea.gov.in
In addition, the Embassy of India in Tehran, #Iran has set up a 24x7 emergency helpline with contact details below
For call only:
1. +98 9128109115, +98 9128109109
For WhatsApp:
2. +98 901044557, +98 9015993320, +91 8086871709.
3. Bandar Abbas: +98 9177699036
4. Zahedan: +98 9396356649 cons.tehran@mea.gov.in