BREAKING- ਅਮਿਤ ਸ਼ਾਹ ਧਰਨੇ 'ਤੇ ਨਾ ਆਉਣ, ਸਾਨੂੰ ਨਿਜੀ ਤੌਰ 'ਤੇ ਘਰ ਮਿਲ ਕੇ ਇਨਸਾਫ਼ ਦੇਣ- ਭੀਮ ਸਿੰਘ ਦਾ ਵੱਡਾ ਬਿਆਨ
Babushahi Network
ਚੰਡੀਗੜ੍ਹ, 19 ਅਕਤੂਬਰ 2026- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ ਦੀਆਂ ਚਰਚਾਵਾਂ ਵਿਚਾਲੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪਰਵਿੰਦਰ ਝੋਟਾ ਦੇ ਪਿਤਾ ਭੀਮ ਸਿੰਘ ਨੇ ਇੱਕ ਅਹਿਮ ਬਿਆਨ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪ੍ਰਦਰਸ਼ਨ ਜਾਂ ਧਰਨੇ ਵਾਲੀ ਜਗ੍ਹਾ 'ਤੇ ਨਾ ਆਉਣ, ਬਲਕਿ ਪਰਿਵਾਰ ਨੂੰ ਨਿਜੀ ਤੌਰ 'ਤੇ ਮਿਲਣ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਉਣ।
- Download Babushahi App
-
-