← ਪਿਛੇ ਪਰਤੋ
ਵੱਡੀ ਖ਼ਬਰ: PPSC ਨੂੰ ਮਿਲੇ ਦੋ ਨਵੇਂ ਮੈਂਬਰ
ਚੰਡੀਗੜ੍ਹ, 12 ਸਤੰਬਰ 2025- PPSC ਦੇ ਨਵੇਂ ਦੋ ਮੈਂਬਰ ਲਾਏ ਗਏ ਹਨ। ਜਾਣਕਾਰੀ ਅਨੁਸਾਰ, ਸੰਜੇ ਗਰਗ ਅਤੇ ਸਰਬਜੀਤ ਸਿੰਘ ਧਾਲੀਵਾਲ ਨੂੰ ਸਰਕਾਰ ਨੇ ਆਫੀਸ਼ੀਅਲ ਮੈਂਬਰ ਨਿਯੂਕਤ ਕੀਤਾ ਹੈ। ਸੰਜੇ ਗਰਗ ਅਤੇ ਸਰਬਜੀਤ ਸਿੰਘ ਧਾਲੀਵਾਲ ਨੂੰ ਅੱਜ (12 ਸਤੰਬਰ) ਸ਼ਾਮ 5 ਵਜੇ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਹੁੰ ਚੁਕਵਾਈ ਜਾਵੇਗੀ।
Total Responses : 2858