← ਪਿਛੇ ਪਰਤੋ
Breaking: ਪੰਜਾਬ ਕੈਬਨਿਟ ਦੀ 5 ਸਤੰਬਰ ਨੂੰ ਹੋਵੇਗੀ ਮਟਿੰਗ
ਚੰਡੀਗੜ੍ਹ, 3 ਸਤੰਬਰ 2025- ਸੀਐੱਮ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ 5 ਸਤੰਬਰ ਨੂੰ ਸਵੇਰੇ 11 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਵੇਗੀ। ਇਸ ਮੀਟਿੰਗ ਵਿੱਚ ਹੜ੍ਹ ਪੀੜ੍ਹਤਾਂ ਲਈ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ।
Total Responses : 1077