Punjab , ਉੱਤਰਾਖੰਡ, ਝਾਰਖੰਡ ਅਤੇ ਓਡੀਸ਼ਾ ਲਈ ਵੀ Observer ਲਾਏ
ਜ਼ਿਲ੍ਹਾ ਕਾਂਗਰਸ ਪ੍ਰਧਾਨਾਂ ਦੀ ਚੋਣ ਲਈ 29 Observer ਲਾਏ ਪਾਰਟੀ ਹਾਈ ਕਮਾਂਡ ਨੇ
ਰਵੀ ਜੱਖੂ ਬਾਬੂਸ਼ਾਹੀ ਬਿਊਰੋ
ਨਵੀਂ ਦਿੱਲੀ/ਚੰਡੀਗੜ੍ਹ, 15 ਅਗਸਤ 2025: ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਸੰਗਠਨ ਸ੍ਰਿਜਨ ਅਭਿਆਨ ਦੇ ਤਹਿਤ ਪੰਜਾਬ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀਆਂ (DCC) ਦੇ ਪ੍ਰਧਾਨਾਂ ਦੀ ਚੋਣ ਪ੍ਰਕਿਰਿਆ ਦੀ ਦੇਖ-ਰੇਖ ਲਈ 29 ਨਿਗਰਾਨ ਲਾਏ ਹਨ।
AICC ਜਨਰਲ ਸਕੱਤਰ ਕੇ.ਸੀ. ਵੇਣੁਗੋਪਾਲ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ, ਇਸੇ ਤਰ੍ਹਾਂ ਦੇ ਨਿਗਰਾਨ ਉੱਤਰਾਖੰਡ, ਝਾਰਖੰਡ ਅਤੇ ਓਡੀਸ਼ਾ ਲਈ ਵੀ ਲਾਏ ਗਏ ਹਨ।
ਪੰਜਾਬ ਦੀ ਸੂਚੀ:
ਡਾ. ਏ. ਚੈਲਾ ਕੁਮਾਰ
ਸ਼੍ਰੀ ਵਿਕਰ ਰਸੂਲ ਵਾਣੀ
ਡਾ. ਸੀ.ਪੀ. ਜੋਸ਼ੀ
ਸ਼੍ਰੀ ਭਜਨ ਲਾਲ ਜਾਟਵ
ਸ਼੍ਰੀ ਅਸ਼ੋਕ ਸਿੰਘ
ਸ੍ਰੀਮਤੀ ਅਰਾਧਨਾ ਮਿਸਰਾ ਮੋਨਾ
ਡਾ. ਅਜੋਯ ਕੁਮਾਰ
ਸ਼੍ਰੀ ਵਿਵੇਕ ਬੰਸਲ
ਸ਼੍ਰੀ ਭਾਰਤ ਸਿੰਘ ਸੋਲੰਕੀ
ਸ਼੍ਰੀ ਲਾਲਜੀ ਦੇਸਾਈ
ਸ਼੍ਰੀ ਸੁਭਾਸ਼ ਚੋਪੜਾ
ਸ਼੍ਰੀ ਅਨਿਲ ਚੌਧਰੀ
ਸ੍ਰੀਮਤੀ ਕ੍ਰਿਸ਼ਨਾ ਤੀਰਥ
ਸ਼੍ਰੀ ਰਾਜੇਸ਼ ਲਿਲੋਥੀਆ
ਸ਼੍ਰੀ ਭੁਵਨ ਕਪਰੀ
ਸ਼੍ਰੀ ਸੰਜੇ ਦੱਤ
ਸ਼੍ਰੀ ਆਰ.ਕੇ. ਓਝਾ
ਸ਼੍ਰੀ ਮਨੋਜ ਯਾਦਵ
ਸ਼੍ਰੀ ਵਰਿੰਦਰ ਰਾਠੌਰ
ਸ਼੍ਰੀ ਨਦੀਮ ਜਾਵੇਦ
ਸ਼੍ਰੀ ਕੁਲਦੀਪ ਵਤਸ
ਸ਼੍ਰੀ ਸਚਿਨ ਯਾਦਵ
ਸ਼੍ਰੀ ਜਗਦੀਸ਼ ਚੰਦਰ Jangad
ਸ਼੍ਰੀ ਬਾਲਾ ਬਚਨ
ਸ਼੍ਰੀ ਸੁਰੇਸ਼ ਕੁਮਾਰ
ਡਾ. ਸ਼ਿਖਾ ਮੀਲ
ਸ਼੍ਰੀ ਆਰ.ਐਸ. ਬਾਲੀ
ਸ੍ਰੀਮਤੀ ਮਨੀਸ਼ਾ ਪਵਾਰ
ਸ਼੍ਰੀ ਅਖਿਲੇਸ਼ ਸ਼ੁਕਲਾ