← ਪਿਛੇ ਪਰਤੋ
ਭਾਰਤ ’ਚ ਜੀ ਐਸ ਟੀ ਹੋਵੇਗਾ ਖਤਮ, ਪੜ੍ਹੋ ਮੋਦੀ ਨੇ ਕੀ ਕੀਤਾ ਐਲਾਨ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 15 ਅਗਸਤ, 2025: ਭਾਰਤ ’ਚ ਜੀ ਐਸ ਟੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਬਿਆਨ ਦਿੱਤਾ ਹੈ। ਅੱਜ ਲਾਲ ਕਿਲ੍ਹੇ ਤੋਂ ਦਿੱਤੇ ਭਾਸ਼ਣ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਜੀ ਐਸ ਟੀ ਦੀ ਸਮੀਖਿਆ ਕਰੇਗੀ ਅਤੇ ਟੈਕਸਾਂ ਵਿਚ ਵੱਡਾ ਸੁਧਾਰ ਲੈ ਕੇ ਆਵੇਗੀ ਜਿਸ ਨਾਲ ਜ਼ਰੂਰੀ ਵਸਤਾਂ ਸਸਤੀਆਂ ਹੋ ਜਾਣਗੀਆਂ।
Total Responses : 8184