Punjabi News Bulletin: ਪੜ੍ਹੋ ਅੱਜ 25 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:50 PM)
ਚੰਡੀਗੜ੍ਹ, 25 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:50 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਨਕਲੀ ਬੀਜਾਂ ਦੀ ਵਿਕਰੀ ਇੱਕ ਗੈਰ-ਜ਼ਮਾਨਤਯੋਗ ਅਪਰਾਧ ਹੋਵੇਗੀ; ਕੈਬਨਿਟ ਨੇ ਲਾਈ ਮੋਹਰ, ਪੜ੍ਹੋ ਹੋਰ ਕਿਹੜੇ-ਕਿਹੜੇ ਫੈਸਲੇ ਲਏ
- ਪੰਜਾਬ ਨੂੰ ਦੇਸ਼ ਦੇ ਸੈਮੀ-ਕੰਡਕਟਰ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ - ਭਗਵੰਤ ਮਾਨ
- ਭਗਵੰਤ ਮਾਨ ਨੇ ਵਾਤਾਵਰਨ ਮਾਹਿਰਾਂ ਦੀ ਕਮੇਟੀ ਨੂੰ ਬੱਗਾ ਕਲਾਂ ਤੇ ਅਖਾੜਾ ਸੀ.ਬੀ.ਜੀ. ਪਲਾਂਟਾਂ ਦੀ ਘੋਖ ਕਰਨ ਲਈ ਕਿਹਾ
- ਭਗਵੰਤ ਮਾਨ ਵੱਲੋਂ 11 ਅਨਮੋਲ ਜ਼ਿੰਦਗੀਆਂ ਬਚਾਉਣ ਵਾਲੇ ਚਾਰ ਪੁਲਿਸ ਜਵਾਨਾਂ ਲਈ ‘ਮੁੱਖ ਮੰਤਰੀ ਰਕਸ਼ਕ ਪਦਕ’ ਦਾ ਐਲਾਨ
2. PM Modi ਨੇ ਹਰਸਿਮਰਤ ਕੌਰ ਬਾਦਲ ਨੂੰ ਲਿਖਿਆ ਪੱਤਰ, ਜਨਮ ਦਿਨ ਦੀ ਦਿੱਤੀ ਵਧਾਈ
- PM ਮੋਦੀ ਨੇ ਇੰਦਰਾ ਗਾਂਧੀ ਦਾ ਤੋੜਿਆ ਰਿਕਾਰਡ, ਪੜ੍ਹੋ ਕੀ ਹੈ ਪੂਰਾ ਮਾਮਲਾ
3. ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ’ਚ ’ਸੜਕ ਸੁਰੱਖਿਆ ਫੋਰਸ’ ਲਈ 144 ਟੋਇਟਾ ਹਾਈਲਕਸ ਗੱਡੀਆਂ ਦੀ ਖਰੀਦ ਵਿਚ 14.5 ਕਰੋੜ ਰੁਪਏ ਦਾ ਘੁਟਾਲਾ ਬੇਨਕਾਬ
4. CBI ਵੱਲੋਂ ਕਰਨਲ ਬਾਠ ਮਾਮਲੇ 'ਚ FIR ਦਰਜ, ਤਿੰਨ ਇੰਸਪੈਕਟਰਾਂ ਦੇ ਨਾਮ ਵੀ ਸ਼ਾਮਿਲ (FIR ਦੀ ਕਾਪੀ ਨਾਲ ਨੱਥੀ)
- ਸੀਜੀਐੱਸਟੀ ਲੁਧਿਆਣਾ ਨੇ 260 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਘੋਟਾਲੇ ਦਾ ਕੀਤਾ ਪਰਦਾਫਾਸ਼, 2 ਗ੍ਰਿਫ਼ਤਾਰ
- 146ਵੇਂ ਦਿਨ, ਪੰਜਾਬ ਪੁਲਿਸ ਨੇ 414 ਥਾਵਾਂ 'ਤੇ ਕੀਤੀ ਛਾਪੇਮਾਰੀ; 103 ਨਸ਼ਾ ਤਸਕਰ ਕੀਤੇ ਕਾਬੂ
5. ਜੀਵਨਜੋਤ 2.0 ਨੇ ਸਿਰਫ਼ ਇੱਕ ਹਫ਼ਤੇ ਵਿੱਚ 168 ਬਾਲ ਭਿਖਾਰੀਆਂ ਨੂੰ ਬਚਾਇਆ: ਡਾ. ਬਲਜੀਤ ਕੌਰ
- Punjab Breaking: ਸਿਹਤ ਮਹਿਕਮੇ ਦਾ ਵੱਡਾ ਐਕਸ਼ਨ, ਡਾਕਟਰ ਸਸਪੈਂਡ
6. ''ਵਿਜੀਲੈਂਸ ਅਧਿਕਾਰੀ ਮਜੀਠੀਆ ਖਿਲਾਫ਼ ਝੂਠੇ ਸਬੂਤ ਤਿਆਰ ਕਰਨ 'ਚ ਲੱਗੇ'', ਅਕਾਲੀ ਦਲ ਨੇ ਜਤਾਇਆ ਇੱਕ ਹੋਰ ਕੇਸ ਦਾ ਖਦਸ਼ਾ
7. Breaking : ਸਕੂਲ ਦੀ ਇਮਾਰਤ ਡਿੱਗਣ ਕਾਰਨ 4 ਬੱਚਿਆਂ ਦੀ ਮੌਤ
- ਆਪ ਨੇ ਆਤਿਸ਼ੀ ਨੂੰ ਗੋਆ ਦੀ 'ਇੰਚਾਰਜ' ਲਾਇਆ
- BREAKING: 25 OTT ਐਪਸ 'ਤੇ ਪਾਬੰਦੀ
- ਮੁਲਾਜ਼ਮਾਂ ਨੂੰ ਤਨਖ਼ਾਹ ਸਮੇਤ ਮਿਲੇਗੀ 30 ਦਿਨ ਦੀ ਛੁੱਟੀ: ਕੇਂਦਰ ਸਰਕਾਰ ਦਾ ਵੱਡਾ ਫੈਸਲਾ
- 10ਵੀਂ ਜਮਾਤ ਦੀ ਵਿਦਿਆਰਥਣ ਨੇ ਸਕੂਲ ਦੀ ਚੌਥੀ ਮੰਜ਼ਿਲ ਤੋਂ ਮਾਰੀ ਛਾਲ !
- ਔਰਤ ਨੇ 88 ਸਾਲ ਦੇ ਪ੍ਰੋਫੈਸਰ ਕੋਲੋਂ ਠੱਗੇ 2.89 ਕਰੋੜ
8. ਕੀ ਤੁਸੀਂ ਵਿਆਹ ਕਰਨ ਦੀ ਸੋਚ ਰਹੇ ਹੋ ? ਹੁਣ ਪਹਿਲਾਂ ਕਰਵਾਉਣਾ ਪਵੇਗਾ ਇਹ ਮੈਡੀਕਲ ਟੈਸਟ, ਸਰਕਾਰ ਲਿਆ ਰਹੀ ਹੈ ਕਾਨੂੰਨ !
9. Babushahi Special: ਭਾਜਪਾ ਦੇ ਟਕਸਾਲੀਆਂ ਤੇ ਭਿਆਲੀਆਂ ’ਚ ਅਕਾਲੀ ਦਲ ਨਾਲ ਗੱਠਜੋੜ ਸਬੰਧੀ ਪੇਚ ਫਸਿਆ
10. BREAKING: ਵਿਧਾਇਕ ਕੁਲਵੰਤ ਸਿੰਘ ਨੇ PCA ਦੇ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ