ਸਰਕਾਰ ਵੱਲੋਂ ਫੌਜੀ ਅਫਸਰ ਦੀ ਕੁੱਟਮਾਰ ਦੇ ਮਾਮਲੇ ਦੀ ਮੈਜਿਸਟ੍ਰੇਟੀ ਜਾਂਚ ਦੇ ਹੁਕਮ
ਕੁਲਜਿੰਦਰ ਸਰਾ
ਪਟਿਆਲਾ, 20 ਮਾਰਚ 2025 - ਪਟਿਆਲਾ ਪੁਲਿਸ ਵੱਲੋਂ ਫੌਜੀ ਅਫਸਰ ਦੀ ਕੁੱਟਮਾਰ ਦੇ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਜਾਂਚ IAS ਪਰਮਵੀਰ ਸਿੰਘ ਦੇ ਅਧੀਨ ਹੋਵੇਗੀ। ਪੜ੍ਹੋ ਹੁਕਮਾਂ ਦੀ ਕਾਪੀ....
https://drive.google.com/file/d/13C7YYS7KmBqpCSEJ-l_WZHJBDqVxLwHM/view?usp=sharing
