ਨਵੀਂ ਦਿੱਲੀ, 12 ਅਪ੍ਰੈਲ 2021 - ਦੀਪ ਸਿੱਧੂ ਦੀ ਜ਼ਮਾਨਤ 'ਤੇ ਅਦਾਲਤ ਨੇ ਫੈਸਲਾ ਰਾਖਵਾਂ ਰੱਖ ਲਿਆ ਹੈ ਜਿਸ ਦੀ ਅਗਲੀ ਤਰੀਕ 15 ਅਪ੍ਰੈਲ ਪੈ ਗਈ ਹੈ। ਅਦਾਲਤ 'ਚ ਹੋਈ ਆਨਲਾਈਨ ਸੁਣਵਾਈ ਦੌਰਾਨ ਅਦਾਲਤ ਨੇ ਇਹ ਫੈਸਲਾ ਦਿੱਤਾ ਕਿ ਦੀਪ ਸਿੱਧੂ ਜ਼ਮਾਨਤ 'ਤੇ ਫੈਸਲਾ 15 ਅਪ੍ਰੈਲ ਨੂੰ ਦਿੱਤਾ ਜਾਏਗਾ। ਇਸੇ ਦੌਰਾਨ ਅਦਾਲਤ ਨੇ ਉਦੋਂ ਤੱਕ ਕੋਈ ਆਪਣੇ ਆਰਗਿਊਮੈਂਟ ਜਮ੍ਹਾਂ ਕਰਾਉਣਾ ਚਾਹੁੰਦਾ ਹੈ ਤਾਂ ਉਹ ਕਰਾ ਸਕਦਾ ਹੈ।