ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਵੀਪੀ ਬਦਨੌਰ ਵੱਲੋਂ ਪੇਸ਼ ਦੋ ਕਿਤਾਬਾਂ ਰਿਲੀਜ ਕੀਤੀਆਂ
ਚੰਡੀਗੜ੍ਹ, 30 ਅਗਸਤ 2021-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਰਾਜ ਭਵਨ ਤੋਂ ਰਾਜਪਾਲ ਵੀਪੀ ਸਿੰਘ ਬਦਨੌਰ ਵੱਲੋਂ ਪੇਸ਼ ਕੀਤੀਆਂ ਦੋ ਕਿਤਾਬਾਂ ਦਿ ਰਾਜ ਭਵਨ ਪੰਜਾਬ-ਇੱਕ ਸ਼ਾਨਦਾਰ ਯਾਤਰਾ ਅਤੇ ਪੰਜਾਬ ਰਾਜ ਭਵਨ ਮਿੰਨੀ ਰੌਕ ਗਾਰਡਨ ਰਿਲੀਜ਼ ਕੀਤੀਆਂ।