Flood Alert : ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜ਼ਿਲ੍ਹਾਵਾਰ ਕੰਟਰੋਲ ਰੂਮ ਕੀਤੇ ਸਥਾਪਿਤ
ਰਵੀ ਜੱਖੂ
ਚੰਡੀਗੜ੍ਹ, 16 ਅਗਸਤ 2025 : ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜ਼ਿਲ੍ਹਾਵਾਰ ਕੰਟਰੋਲ ਰੂਮ ਸਥਾਪਿਤ ਕੀਤੇ ਹਨ।
ਹੇਠਾਂ ਵੇਖੋ ਸੂਚੀ
ਜ਼ਿਲ੍ਹਾ ਵਾਰ ਕੰਟਰੋਲ ਰੂਮ ਫ਼ੋਨ ਨੰਬਰ ਇਸ ਪ੍ਰਕਾਰ ਹਨ:-
ਰੂਪਨਗਰ (ਰੋਪੜ): 01881-221157
ਗੁਰਦਾਸਪੁਰ: 01874-266376 / 1800-180-1852
ਪਠਾਨਕੋਟ: 01862-346944
ਅੰਮ੍ਰਿਤਸਰ: 01832-229125
ਤਰਨ ਤਾਰਨ: 01852-224107
ਹੁਸ਼ਿਆਰਪੁਰ: 01882-220412
ਲੁਧਿਆਣਾ: 0161-2520232
ਜਲੰਧਰ: 0181-2224417 / 94176-57802
ਐਸ.ਬੀ.ਐਸ. ਨਗਰ (ਨਵਾਂਸ਼ਹਿਰ): 01823-220645
ਮਾਨਸਾ: 01652-229082
ਸੰਗਰੂਰ: 01672-234196
ਪਟਿਆਲਾ: 0175-2350550 / 0175-2358550
ਮੋਹਾਲੀ: 0172-2219506
ਸ਼੍ਰੀ ਮੁਕਤਸਰ ਸਾਹਿਬ: 01633-260341
ਫਰੀਦਕੋਟ: 01639-250338
ਫਾਜ਼ਿਲਕਾ: 01638-262153 / 01638-260555
ਫਿਰੋਜ਼ਪੁਰ: 01632-245366
ਬਰਨਾਲਾ: 01679-233031
ਬਠਿੰਡਾ: 0164-2862100 / 0164-2862101
ਕਪੂਰਥਲਾ: 01822-231990
ਫਤਿਹਗੜ੍ਹ ਸਾਹਿਬ: 01763-232838
ਮੋਗਾ: 01636-235206
ਮਲੇਰਕੋਟਲਾ: 01675-252003