ਛੋਟੇ ਕਿਸਾਨਾਂ ਦੀ ਕਰਜ਼ਾ ਮੁਆਫੀ ਸਰਕਾਰ ਦੇ ਵਿਚਾਰ ਅਧੀਨ: ਭਗਵੰਤ ਮਾਨ ਨੇ ਮਨਕੀਰਤ ਔਲਖ ਨੂੰ ਦੁਆਇਆ ਭਰੋਸਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 11 ਸਤੰਬਰ, 2025: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਭਰੋਸਾ ਦੁਆਇਆ ਹੈ ਕਿ ਛੋਟੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ।
ਭਗਵੰਤ ਮਾਨ, ਜੋ ਇਸ ਵੇਲੇ ਮੁਹਾਲੀ ਦੇ ਫੋਰਟਿਸ ਹਸਪਤਾਲ ਵਿਚ ਜੇਰੇ ਇਲਾਜ ਹਨ, ਨੇ ਮਨਕੀਰਤ ਔਲਖ ਨਾਲ ਟੈਲੀ ਕਾਨਫਰੰਸ ’ਤੇ ਗੱਲ ਕੀਤੀ ਜਿਸ ਦੌਰਾਨ ਇਹ ਭਰੋਸਾ ਦੁਆਇਆ।
ਵੇਖੋ ਪੂਰੀ ਗੱਲਬਾਤ, ਲਿੰਕ ਕਲਿੱਕ ਕਰੋ: