ਵੀਡੀਓ: Chandigarh University ਵੱਲੋਂ ਵਿਦਿਆਰਥੀਆਂ ਨੂੰ ਦਿੱਤਾ ਗਿਆ ਸੁਨਹਿਰਾ ਮੌਕਾ, ਹੋਣਹਾਰ ਬੱਚਿਆਂ ਨੂੰ ਮਿਲੇਗੀ ਪੜ੍ਹਾਈ ਲਈ Scholarship
ਮੋਹਾਲੀ, 15 ਮਈ 2025 - ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਲਈ ਇਕ ਸੁਨਹਿਰਾ ਮੌਕਾ ਦਿੱਤਾ ਗਿਆ ਹੈ। ਹੋਣਹਾਰ ਅਤੇ ਯੋਗ ਬੱਚਿਆਂ ਨੂੰ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਦੇ ਆਧਾਰ 'ਤੇ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ, ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਰੁਕਾਵਟ ਦੇ ਆਪਣੀ ਉੱਚ ਤਾਲੀਮ ਜਾਰੀ ਰੱਖ ਸਕਣ। ਇਹ ਸਕਾਲਰਸ਼ਿਪ ਵੱਖ-ਵੱਖ ਕੋਰਸਾਂ ਲਈ ਉਪਲਬਧ ਹੈ। ਵਧੇਰੇ ਜਾਣਕਾਰੀ ਲਈ, Chandigarh University ਦੀ ਅਧਿਕਾਰਿਕ ਵੈੱਬਸਾਈਟ 'ਤੇ ਜਾਓ ਜਾਂ ਉਨ੍ਹਾਂ ਦੇ ਐਡਮਿਸ਼ਨ ਹੈਲਪਲਾਈਨ 'ਤੇ ਸੰਪਰਕ ਕਰੋ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ......
https://www.facebook.com/BabushahiDotCom/videos/1222748282578481