ਐਫ ਸੀ ਆਈ ਰਾਜਪੁਰਾ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਭੰਗੂ ਨੂੰ ਸਦਮਾ, ਦਾਦੀ ਦਾ ਦਿਹਾਂਤ
ਕੁਲਵੰਤ ਸਿੰਘ ਬੱਬੂ
ਰਾਜਪੁਰਾ 15 ਮਈ 2025 - ਐਫ ਸੀ ਆਈ ਰਾਜਪੁਰਾ ਦੇ ਇੰਸਪੈਕਟਰ ਵਿਕਰਮਜੀਤ ਸਿੰਘ ਭੰਗੂ ਨੂੰ ਉਦੋਂ ਸਦਮਾ ਲੱਗਿਆ ਜਦੋਂ ਉਨਾਂ ਦੀ ਦਾਦੀ ਗੁਰਦਿਆਲ ਕੌਰ ਦਾ ਦਿਹਾਂਤ ਹੋ ਗਿਆ ਉਨਾਂ ਨਾਲ ਦੁੱਖ ਦੀ ਘੜੀ ਵਿਚ ਐਫ ਸੀ ਆਈ ਮੈਨੇਜਰ ਨਿਤਿਨ ਕੁਮਾਰ ਇੰਸਪੈਕਟਰ ਕੁਲਦੀਪ ਕੁਮਾਰ ਰੋਹਿਤ ਕੁਮਾਰ, ਐਫ ਸੀ ਆਈ ਮੈਨੇਜਰ ਪ੍ਰਦੀਪ ਕੁਮਾਰ ,ਮੈਨੇਜਰ ਆਰਪੀ ਮੀਨਾ, ਸਾਬਕਾ ਐਫਸੀਆਈ ਮੈਨੇਜਰ ਅਨੀਲ ਮੋਮਨ,ਦੀਪਕ ਸੂਦ, ਪਵਨ ਕੁਮਾਰ ,ਪਰਛਾਂਤ ਕੁਮਾਰ, ਸਿਰਥਾਤ ਕੁਮਾਰ, ਸ਼ਸ਼ੀ ਕਾਂਤ,ਮਿੰਟੂ ਗਰੋਵਰ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਰਾਜਪੁਰਾ ਦਵਿੰਦਰ ਸਿੰਘ ਬੈਦਵਾਨ ਪ੍ਰਧਾਨ ਅਨਾਜ ਮੰਡੀ ਰਾਜਪੁਰਾ, ਸੋਮੀ ਸੇਠੀ ਫਕੀਰ ਚੰਦ ਬੰਸਲ ,ਸੁਨੀਲ ਜਿੰਦਲ ,ਰਵਿੰਦਰ ਜਿੰਦਲ ,ਸੁਨੀਲ ਕੁਮਾਰ ਖੱਟਰ ,ਤਰਸੇਮ ਰਾਣਾ, ਸੁਨੀਲ ਗੁਪਤਾ ਰੱਜਤ ਸੈਣੀ ,ਸ਼ਾਮ ਸੁੰਦਰ ਵਧਵਾ ਐਮ ਐਲ ਏ ਕੋਡੀਨੇਟਰ ਰਾਜਪੁਰਾ, ਏ,ਐਫ ਐਸ,ਓ ਵਿਕਰਮ ਚਹਿਲ , ਇੰਸਪੈਕਟਰ ਨਰਪਿੰਦਰ ਸਿੰਘ ਨੀਟਾ, ਮੇਜਰ ਸਿੰਘ ਗਿੱਲ, ਵੇਆਰ ਹਾਉਸ ਮੈਨੇਜਰ ਕੁਲਵਿੰਦਰ ਸਿੰਘ ,ਇੰਸਪੈਕਟਰ ਗੁਰਪ੍ਰੀਤ ਸਿੰਘ ਇੰਸਪੈਕਟਰ ,ਸੋਨਪ੍ਰੀਤ ਸਿੰਘ, ਇੰਸਪੈਕਟਰ ਨਰਿੰਦਰ ਸਿੰਘ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।