← ਪਿਛੇ ਪਰਤੋ
ਖਬਰਾਂ ਤੋਂ ਹਟ ਕੇ ਹੋਵੇਗਾ, ਪੱਤਰਕਾਰਾਂ ਦਾ ਕਵੀ ਦਰਬਾਰ
ਚੰਡੀਗੜ੍ਹ, 7 ਜੁਨ 2022 - ਚੰਡੀਗੜ੍ਹ ਦੇ ਸੈਕਟਰ 16 'ਚ ਸਥਿਤ ਪੰਜਾਬ ਕਲਾ ਭਵਨ 'ਚ ਐਤਵਾਰ 12 ਜੂਨ ਨੂੰ ਪੱਤਰਕਾਰਾਂ ਦਾ ਖਬਰਾਂ ਤੋਂ ਹਟ ਕੇ ਕਵੀ ਦਰਬਾਰ ਹੋਵੇਗਾ। ਪੱਤਰਕਾਰਾਂ ਅਤੇ ਹੋਰ ਕਵੀਆਂ ਦੀ ਇਹ ਮਹਿਫਿਲ ਸਵੇਰੇ 10:30 ਵਜੇ ਸਜੇਗੀ।