← ਪਿਛੇ ਪਰਤੋ
Breaking: ਰਿਟਾ. ਸੀਨੀਅਰ IPS ਅਫ਼ਸਰ ਨੂੰ ਡਿਪਟੀ NSA ਲਾਇਆ
ਚੰਡੀਗੜ੍ਹ, 24 ਅਗਸਤ 2025- ਐਨਐਸਏ ਨੂੰ ਨਵਾਂ ਡਿਪਟੀ ਮਿਲ ਗਿਆ ਹੈ। ਜਾਣਕਾਰੀ ਅਨੁਸਾਰ ਸਰਕਾਰ ਦੁਆਰਾ 1988 ਬੈਚ ਦੇ ਸੇਵਾਮੁਕਤ ਆਈਪੀਐਸ ਅਫ਼ਸਰ ਅਤੇ ਸੀਆਰਪੀਐਫ ਤੇ ਆਈਟੀਬੀਪੀ ਦੇ ਸਾਬਕਾ ਡਾਇਰੈਕਟਰ ਜਨਰਲ ਅਨੀਸ਼ ਦਿਆਲ ਸਿੰਘ ਨੂੰ ਡਿਪਟੀ ਐਨਐਸਏ ਲਾਇਆ ਗਿਆ ਹੈ।
Total Responses : 585