← ਪਿਛੇ ਪਰਤੋ
Big Breaking: ਪੰਜਾਬ ਦੇ 4 PCS ਬਣੇ IAS ਅਫ਼ਸਰ
ਰਵੀ ਜੱਖੂ
ਚੰਡੀਗੜ੍ਹ, 12 ਅਗਸਤ 2025-ਭਾਰਤ ਸਰਕਾਰ ਨੇ ਚਾਰ PCS ਅਫ਼ਸਰਾਂ ਨੂੰ ਆਈਏਐੱਸ ਵਜੋਂ ਤਰੱਕੀ ਦਿੱਤੀ ਗਈ ਹੈ। ਇਸ ਸਬੰਧੀ ਸਰਕਾਰ ਨੇ ਬਕਾਇਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੇਠਾਂ ਪੜ੍ਹੋ ਨਾਮ-
Rajdeep Singh Brar – DOB: November 6, 1973
Bikramjit Singh Shergill – DOB: October 24, 1972
Harshuinder Pal Singh Brar – DOB: November 11, 1973
Rubinderjit Singh Brar – DOB: February 2, 1972
Total Responses : 8107