← ਪਿਛੇ ਪਰਤੋ
ਭਾਰਤ ਨੇ ਕੈਨੇਡਾ ਵਿੱਚ ਨਿਯੁਕਤ ਕੀਤਾ ਨਵਾਂ ਹਾਈ ਕਮਿਸ਼ਨਰ
ਬਲਜਿੰਦਰ ਸੇਖਾ
ਟੋਰਾਂਟੋ, 28 ਅਗਸਤ 2025 - ਅੱਜ ਭਾਰਤ ਨੇ ਦਿਨੇਸ਼ ਪਟਨਾਇਕ ਨੂੰ ਕੈਨੇਡਾ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ । ਉਨ੍ਹਾਂ ਵੱਲੋਂ ਕੁਝ ਦਿਨਾਂ ਤੱਕ ਅਹੁਦਾ ਸੰਭਾਲਣ ਦੀ ਸੰਭਾਵਨਾ ਹੈ।
Total Responses : 582