← ਪਿਛੇ ਪਰਤੋ
ਮੋਦੀ ਦੇ ਪੰਜਾਬ ਦੌਰੇ ਨੇ ਲੋਕਾਂ ਨੂੰ ਰਾਜੀਵ ਗਾਂਧੀ ਵੱਲੋਂ ਦਿੱਤਾ ਰਾਹਤ ਪੈਕੇਜ ਚੇਤੇ ਕਰਵਾਇਆ, ਪੁਰਾਣੀ ਮੀਡੀਆ ਰਿਪੋਰਟ ਹੋਈ ਵਾਇਰਲ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 9 ਸਤੰਬਰ, 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਵਿਚ ਹੜ੍ਹਾਂ ’ਚ ਦਾ ਜਾਇਜ਼ਾ ਲੈਣ ਲਈ ਕੀਤੇ ਜਾ ਰਹੇ ਦੌਰੇ ਮੌਕੇ ਲੋਕਾਂ ਨੂੰ 1988 ਵਿਚ ਆਏ ਹੜ੍ਹਾਂ ਵੇਲੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਐਲਾਨਿਆ ਰਾਹਤ ਪੈਕੇਜ ਚੇਤੇ ਕਰਵਾ ਦਿੱਤਾ ਹੈ। ਉਸ ਵੇਲੇ ਰਾਜੀਵ ਗਾਂਧੀ ਨੇ ਪੰਜਾਬ ਨੂੰ ਇਕ ਅਰਬ ਰੁਪਏ ਦਾ ਰਾਹਤ ਪੈਕੇਜ ਦਿੱਤਾ ਸੀ। ਇਸ ਬਾਰੇ ਰੋਜ਼ਾਨਾ ਅਜੀਤ ਦੀ ਇਕ ਪੁਰਾਣੀ ਰਿਪੋਰਟ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਪੜ੍ਹੋ ਪੂਰੀ ਰਿਪੋਰਟ:
Total Responses : 2154