ਸਵ. ਮਨਜੀਤ ਕੰਗ ਨਮਿਤ ਅੰਤਿਮ ਅਰਦਾਸ ਅਤੇ ਪਾਠ ਦੇ ਭੋਗ 18 ਅਗਸਤ ਨੂੰ
ਮੋਹਾਲੀ, 17 ਅਗਸਤ 2025 - ਸਵ. ਮਨਜੀਤ ਕੰਗ (ਕਾਲਾ) ਪੁੱਤਰ ਸਵ. ਸ. ਸੁਰਿੰਦਰਪਾਲ ਸਿੰਘ ਕੰਗ (IPS-Retd) ਮਿਤੀ, 14.08.2025 ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਕੰਗ ਪਰਿਵਾਰ ਵਲੋਂ ਸਵ. ਮਨਜੀਤ ਸਿੰਘ ਕੰਗ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ “ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ” ਦਿਨ ਸੋਮਵਾਰ, ਮਿਤੀ 18.08.2025 ਨੂੰ ਦੁਪਹਿਰ 12:00 ਤੋਂ 1:00 ਵਜੇ “ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ” ਸੈਕਟਰ:-34ਸੀ, ਚੰਡੀਗੜ੍ਹ ਵਿਖੇ ਹੋਵੇਗੀ।