Punjabi News Bulletin: ਪੜ੍ਹੋ ਅੱਜ 13 ਜੁਲਾਈ ਦੀਆਂ ਵੱਡੀਆਂ 10 ਖਬਰਾਂ (8:20 PM)
ਚੰਡੀਗੜ੍ਹ, 13 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:20 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- Good News: ਅਧਿਆਪਕ ਭਰਤੀ ਦਾ ਨੋਟੀਫਿਕੇਸ਼ਨ ਜਾਰੀ!
1. Good News: ਪੰਜਾਬ ਦੇ ਸਾਰੇ ਪਿੰਡਾਂ ਲਈ ਭਗਵੰਤ ਮਾਨ ਸਰਕਾਰ ਦਾ ਵੱਡਾ ਐਲਾਨ'!
- ਪੰਜਾਬ ਦੇ ਪਿੰਡਾਂ 'ਚ ਬਣਨਗੇ ਮਾਡਰਨ ਖੇਡ ਮੈਦਾਨ, CM ਮਾਨ ਨੇ ਕੀਤਾ ਐਲਾਨ
2. ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ 14 ਜੁਲਾਈ ਨੂੰ
3. Big Breaking: ਸਾਬਕਾ ਮੁੱਖ ਮੰਤਰੀ ਨੇ ਭੱਜ ਕੇ ਬਚਾਈ ਜਾਨ... ਪੜ੍ਹੋ ਪੂਰਾ ਮਾਮਲਾ
4. ਯੁੱਧ ਨਸ਼ਿਆਂ ਵਿਰੁੱਧ ਦਾ 134ਵਾਂ ਦਿਨ: 4.2 ਕਿਲੋਗ੍ਰਾਮ ਹੈਰੋਇਨ ਸਮੇਤ 113 ਨਸ਼ਾ ਤਸਕਰ ਕਾਬੂ
5. ਵੱਡੀ ਖ਼ਬਰ: ਥਾਣੇ ਨੇੜੇ ਵਕੀਲ ਦਾ ਗੋਲੀਆਂ ਮਾਰ ਕੇ ਕਤਲ
- Big Breaking: ਪੰਜਾਬ 'ਚ ਲੁੱਟ ਦੀ ਅਨੋਖੀ ਵਾਰਦਾਤ! ਟਾਇਰ ਪੈਂਚਰ ਕਰਕੇ ਲੁੱਟਿਆ ਟਰੱਕ....
6. ਹੱਕ ਦੀ ਗੱਲ ਕਰਨ 'ਤੇ ਸਸਪੈਂਡ ਕੀਤਾ ਗਿਆ, ਸੰਦੋਆ ਨੇ CM ਮਾਨ ਕੋਲੋਂ ਕੀਤੀ ਕਾਰਵਾਈ ਦੀ ਮੰਗ
7. Breaking: ਗਲਤ ਜਾਣਕਾਰੀ ਦੇਣ ਵਾਲੇ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ
8. Breaking: ਪੰਜਾਬ 'ਚ ਭਾਜਪਾ ਉਤਰੇਗੀ ਸੜਕਾਂ 'ਤੇ...! ਅਸ਼ਵਨੀ ਸ਼ਰਮਾ ਨੇ ਅਹੁਦਾ ਸੰਭਾਲਦਿਆਂ ਕੀਤਾ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰਾ ਮਾਮਲਾ
9. Chirag Paswan ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਇਵੇਂ ਫੜਿਆ ਗਿਆ !
- ਤ੍ਰਿਪੁਰਾ ਦੀ 19 ਸਾਲਾ ਸਨੇਹਾ ਦੇਬਨਾਥ ਦਿੱਲੀ ਵਿੱਚ ਲਾਪਤਾ, CM ਨੇ ਦਿੱਤਾ ਦਖਲ
- Bihar Election News : ਬਿਹਾਰ ਦੀ ਵੋਟਰ ਸੂਚੀਆਂ ਦੀ ਜਾਂਚ ਵਿਚ ਹੋਇਆ ਵੱਡਾ ਖੁਲਾਸਾ
10. ਪੰਚਾਇਤ ਨੇ ਪ੍ਰਵਾਸੀਆਂ ਨੂੰ ਪਿੰਡ ਛੱਡ ਕੇ ਜਾਣ ਦਾ ਮਤਾ ਕੀਤਾ ਪਾਸ
- SGPC ਦੇ ਵਿਸ਼ੇਸ਼ ਇਜਲਾਸ ਦੀ ਤਰੀਖ ਹੋਈ ਤੈਅ