← ਪਿਛੇ ਪਰਤੋ
ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੁੜ ਪੇਸ਼ ਹੋਣ ਲਈ ਕਿਹਾ
ਰਵੀ ਜੱਖੂ
ਚੰਡੀਗੜ੍ਹ, 1 ਜੂਨ 2025 – ਸੁਖਬੀਰ ਬਾਦਲ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੁੜ ਪੇਸ਼ ਹੋਣ ਲਈ ਕਿਹਾ ਗਿਆ ਹੈ। ਪਹਿਲਾ 1 ਜੂਨ 2025 ਨੂੰ ਪੇਸ਼ ਹੋਣਾ ਸੀ ਪਰ ਹੁਣ ਅੰਤਿਮ ਮੌਕਾ ਦਿੰਦੇ 10 ਜੂਨ ਨੂੰ ਪੇਸ਼ ਹੋਣ ਦਾ ਕਿਹਾ ਗਿਆ ਹੈ।
Total Responses : 1793