ਵੱਡੀ ਖ਼ਬਰ: CM ਮਾਨ ਨੇ ਫਿਰ ਸੱਦੀ ਕੈਬਨਿਟ ਮੀਟਿੰਗ, ਭਲਕੇ 12 ਵਜੇ ਹੋਣਗੇ ਵੱਡੇ ਫ਼ੈਸਲੇ
ਰਵੀ ਜੱਖੂ
ਚੰਡੀਗੜ੍ਹ, 2 ਜੂਨ 2025- ਪੰਜਾਬ ਦੇ ਸੀਐੱਮ ਭਗਵੰਤ ਮਾਨ ਦੇ ਵੱਲੋਂ ਕੱਲ੍ਹ 3 ਜੂਨ 2025 ਨੂੰ ਕੈਬਨਿਟ ਦੀ ਮੀਟਿੰਗ ਸੱਦ ਲਈ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਮੀਟਿੰਗ ਵਿੱਚ ਪੰਜਾਬ ਵਾਸੀਆਂ ਦੇ ਲਈ ਵੱਡੇ ਫ਼ੈਸਲੇ ਕਰੇਗੀ। ਇਹ ਮੀਟਿੰਗ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੇ ਹੋਵੇਗੀ।