Punjabi News Bulletin: ਪੜ੍ਹੋ ਅੱਜ 27 ਜੂਨ ਦੀਆਂ ਵੱਡੀਆਂ 10 ਖਬਰਾਂ (8:30 PM)
ਚੰਡੀਗੜ੍ਹ, 27 ਜੂਨ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:30 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
1. ਵੱਡੀ ਖ਼ਬਰ: AAP ਵਿਧਾਇਕ ਦਾ ਦੇਹਾਂਤ
- MLA ਡਾ. ਕਸ਼ਮੀਰ ਸਿੰਘ ਸੋਹਲ ਦੇ ਦਿਹਾਂਤ 'ਤੇ CM Mann ਅਤੇ ਨੀਲ ਗਰਗ ਨੇ ਪ੍ਰਗਟਾਇਆ ਦੁੱਖ
2. ਭਗਵੰਤ ਮਾਨ ਵੱਲੋਂ ਨੀਟ ਪ੍ਰੀਖਿਆ ਪਾਸ ਕਰਨ ਵਾਲੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ
- ਆਮ ਘਰ-ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕਰਨ ਵਿੱਚ ਲੋੜੀਂਦੀ ਸਹਾਇਤਾ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ
- ਬਜ਼ੁਰਗ ਭਲਾਈ ਮੁਹਿੰਮ ਰਾਹੀਂ ਅਯੋਗ ਪੈਨਸ਼ਨ ਖਾਤਿਆਂ ਤੋਂ 166 ਕਰੋੜ ਰੁਪਏ ਦੀ ਵਸੂਲੀ ਕੀਤੀ: ਡਾ. ਬਲਜੀਤ ਕੌਰ
- ਲਾਲਜੀਤ ਭੁੱਲਰ ਵੱਲੋਂ ਮੁਹਾਲੀ ਦੇ ਆਰ.ਟੀ.ਓ ਦਫ਼ਤਰ ਅਤੇ ਡਰਾਈਵਿੰਗ ਟੈਸਟ ਟ੍ਰੈਕ ਦੀ ਅਚਨਚੇਤ ਚੈਕਿੰਗ
3. ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਕਤਲ
- ਜੱਗੂ ਭਗਵਾਨਪੁਰ ਦੀ ਮਾਤਾ ਦੇ ਸਰੀਰ 'ਤੇ ਦੱਸ ਗੋਲੀਆਂ ਦੇ ਮਿਲੇ ਨਿਸ਼ਾਨ, ਕਰਨਵੀਰ ਦੇ ਵੱਜੀਆਂ 12 ਗੋਲੀਆਂ
- ਕੀ ਗੈਂਗਸਟਰਾਂ ਦੀ ਆਪਸੀ ਲੜਾਈ ਹੀ ਬਣੀ ਹੈ ਜੱਗੂ ਭਗਵਾਨਪੁਰੀਏ ਦੀ ਮਾਤਾ ਦੇ ਕਤਲ ਦਾ ਕਾਰਨ
4. Breaking : ਬਿਕਰਮ ਮਜੀਠੀਆ 'ਤੇ ਨਵੇਂ ਕੇਸ ਦੀ ਤਿਆਰੀ
- Breaking : ਮਜੀਠੀਆ ਕੇਸ ਵਿਚ ਆਪਣੇ ਬਿਆਨ ਦਰਜ ਕਰਵਾਉਣ ਪਹੁੰਚੇ ਸਾਬਕਾ DGP
- ਸਾਬਕਾ ਡੀਜੀਪੀ ਨੇ ਮਜੀਠੀਆ ਬਾਰੇ ਡਰੱਗ ਮਨੀ ਮਾਮਲੇ ਵਿੱਚ ਕੀਤੇ ਵੱਡੇ ਖੁਲਾਸੇ, ਪੜ੍ਹੋ ਕੀ ਕਿਹਾ ?
5. SYL ਦੇ ਮੁੱਦੇ ‘ਤੇ ਕੇਂਦਰ ਨੇ ਹਰਿਆਣਾ ਅਤੇ ਪੰਜਾਬ ਨੂੰ ਭੇਜਿਆ ਪੱਤਰ: ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾਇਆ ਦਿੱਲੀ
6. 17 IAS/PCS ਅਫਸਰਾਂ ਦਾ ਤਬਾਦਲਾ
7. ਬੱਚਿਆਂ ਦੇ ਔਨਲਾਈਨ ਜਿਨਸੀ ਸ਼ੋਸ਼ਣ ਦੇ ਮਾਮਲਿਆਂ ‘ਚ ਵੱਡੀ ਕਾਰਵਾਈ: ਦੋ ਗ੍ਰਿਫ਼ਤਾਰ, 33 ਸ਼ੱਕੀਆਂ ਦੀ ਪਛਾਣ
- ਪੰਜਾਬ ਵਿੱਚ ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਨਾਬਾਲਗ ਸਮੇਤ BKI ਮਾਡਿਊਲ ਦੇ ਤਿੰਨ ਗੁਰਗੇ ਕਾਬੂ
- 8,000 ਰੁਪਏ ਰਿਸ਼ਵਤ ਲੈਂਦਾ ਸਬ ਇੰਸਪੈਕਟਰ ਵਿਜੀਲੈਂਸ ਵੱਲੋਂ ਕਾਬੂ
- ਵਿਜੀਲੈਂਸ ਨੇ ਮਰੋੜੀ ਥਾਣੇਦਾਰ ਤੇ ਵਿਚੋਲੇ ਦੀ ਬਾਂਹ – ਪੰਚਾਇਤ ਮੈਂਬਰ ਵਿਚੋਲਾ ਦਬੋਚਿਆ ਤਾਂ
- ਹੈਰੋਇਨ, 1 ਕਿਲੋ ਅਫੀਮ, 1.2 ਲੱਖ ਰੁਪਏ ਦੀ ਡਰੱਗ ਮਨੀ ਸਮੇਤ 125 ਨਸ਼ਾ ਤਸਕਰ ਕਾਬੂ
- ਫੌਜੀ ਸਮੇਤ ਤਿੰਨ ਜਣੇ ਪਿਸਟਲ, 5 ਰੋਂਦ ਅਤੇ ਹੈਰੋਇਨ ਦੇ ਨਾਲ ਗ੍ਰਿਫਤਾਰ
8. ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਕੋਰ ਕਮੇਟੀ ਦਾ ਐਲਾਨ
- ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਅਨੁਸਾਰ ਰੁੱਖ਼ ਲਾਓ ਮੁਹਿੰਮ ਸ਼ੁਰੂ ਕੀਤੀ
9. ਹਰਿਆਣਾ ਦੀ IPS ਅਫਸਰ ਸਮਿਤੀ ਚੌਧਰੀ ਦਾ ਦੇਹਾਂਤ, ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਸੋਗ ਦੀ ਲਹਿਰ
10. ਲਾਪਰਵਾਹੀ ਵਰਤਣ ਕਾਰਨ ਏ.ਪੀ.ਓ. ਸਮੇਤ 9 ਕਰਮਚਾਰੀ ਮੁਅੱਤਲ
- ਅਮਰੀਕਾ: ਕਲੋਵਿਸ ਦਾ ਕਾਰੋਬਾਰੀ ਸੁਰਿੰਦਰਪਾਲ ਸ਼ੱਕੀ ਹਲਾਤਾਂ ਵਿੱਚ ਲਾਪਤਾ
- ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਕੈਲੀਫੋਰਨੀਆ ਵਿੱਚ ਸਰਕਾਰੀ ਸਕੂਲ ਦੀ ਸਥਾਪਨਾ-ਇਨਸਾਫ਼, ਇਨਸਾਨੀਅਤ ਅਤੇ ਸੱਚ ਦੀ ਜਿੱਤ : ਹਰਮੀਤ ਕਾਲਕਾ
- ਪੰਜਾਬ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ! ਵਿਕਸਿਤ ਕੀਤੀ ਅਣ-ਅਧਿਕਾਰਤ ਕਲੋਨੀ ਢਾਹੀ