ਹੌਲਦਾਰ ਵਜ਼ੀਰ ਸਿੰਘ ਦਹੈੜੂ ਬਣੇ ਸਹਾਇਕ ਥਾਣੇਦਾਰ
ਖੰਨਾ, ਰਵਿੰਦਰ ਢਿੱਲੋਂ
ਏ ਸੀ ਪੀ ਇੰਦਰਜੀਤ ਸਿੰਘ ਬੋਪਾਰਾਏ ਏ ਸੀ ਪੀ ਇੰਦਰਜੀਤ ਸਿੰਘ ਬੋਪਾਰਾਏ ਨੇ ਹੌਲਦਾਰ ਵਜ਼ੀਰ ਸਿੰਘ ਦਹੈੜੂ ਨੂੰ ਸਹਾਇਕ ਥਾਣੇਦਾਰ
ਤੋਂ ਪਦਉਨਤ ਹੋ ਕੇ ਨੂੰ ਸਟਾਰ ਲਗਾਉਣ ਦੀ ਸੈਰੇਮਨੀ ਅਦਾ ਕੀਤੀ। ਇਸ ਮੌਕੇ ਨੇ ਕਿਹਾ ਕਿ ਡੀ ਜੀ ਪੀ. ਗੌਰਵ ਯਾਦਵ ਦੀਆਂ ਹਦਾਇਤਾਂ
ਅਨੁਸਾਰ ਇਮਾਨਦਾਰੀ ਤੇ ਲਗਨ ਨਾਲ ਡਿਊਟੀ ਨਿਭਾਉਣ ਵਾਲੇ ਜਵਾਨਾਂ ਨੂੰ ਤਰੱਕੀ ਦੇ ਕੇ
ਉਨਾਂ ਦੀ ਹੌਸਲਾ ਅਫਜਾਈ ਕੀਤੀ ਜਾਏਗੀ ਤਾਂ ਜੋ ਉਹ ਹੋਰ ਲਗਨ ਤੇ ਮਿਹਨਤ ਨਾਲ ਆਪਣੀ ਡਿਊਟੀ ਨਿਭਾਉਣ। ਇਸ ਮੌਕੇ ਉਨਾਂ ਨਾਲ ਇੰਸਪੈਕਟਰ ਗਗਨਦੀਪ ਸਿੰਘ ਐੱਸ ਐਚ ਓ ਤੇ ਸਮੇਤ ਇੰਸਪੈਕਟਰ ਕੁਲਵੀਰ ਸਿੰਘ ਐਸਐਚਓ ਫੋਕਲ ਪੁਆਇੰਟ ਲੁਧਿਆਣਾ ਹਾਜ਼ਰ ਸਨ।
- Download Babushahi App
-
-