← ਪਿਛੇ ਪਰਤੋ
ਹਲਕਾ ਰਾਜਾਸਾਂਸੀ ਵਿੱਚ AAP ਇੰਚਾਰਜ਼ ਨੇ ਦਿੱਤਾ ਅਸਤੀਫ਼ਾ
ਅੰਮ੍ਰਿਤਸਰ, 9 ਅਗਸਤ 2026
ਹਲਕਾ ਰਾਜਾਸਾਂਸੀ ਵਿੱਚ ਆਪ ਇੰਚਾਰਜ਼ ਦੀਆਂ ਆਪ ਹੂਦਰੀਆ ਕਾਰਨ ਦੂਜੀ ਵਿਕਟ ਵੀ ਡਿੱਗੀ। ਸ਼ਿਵ ਕੁਮਾਰ ਚੌਗਾਵਾ ਨੇ ਵੀ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ
Total Responses : 51