ਪੰਜਾਬ ਕਾਂਗਰਸ ਨੇ 2 General Sacretary ਲਾਏ
Ravi Jakhu
ਚੰਡੀਗੜ੍ਹ, 28 ਨਵੰਬਰ, 2026: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ (PPCC) ਵੱਲੋਂ ਸੂਬੇ ਵਿੱਚ ਪਾਰਟੀ ਦੇ ਜਥੇਬੰਦਕ ਅਤੇ ਦਫ਼ਤਰੀ ਕੰਮਕਾਜ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਦੋ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਹਨ। ਪਾਰਟੀ ਹਾਈਕਮਾਨ ਦੀ ਪ੍ਰਵਾਨਗੀ ਉਪਰੰਤ ਸੀਨੀਅਰ ਆਗੂ ਜਗਪਾਲ ਸਿੰਘ ਅਬੁੱਲਖੁਰਾਣਾ ਨੂੰ ਪੰਜਾਬ ਕਾਂਗਰਸ ਦਾ General Secretary (Organisation) ਜਨਰਲ ਸਕੱਤਰ (ਸੰਗਠਨ / Organisation) ਅਤੇ ਹੈਪੀ ਖਹਿਰਾ (Happy Khera) ਨੂੰ General Secretary (Office Administration) ਜਨਰਲ ਸਕੱਤਰ (ਦਫ਼ਤਰ ਪ੍ਰਸ਼ਾਸਨ / Office Administration) ਨਿਯੁਕਤ ਕੀਤਾ ਗਿਆ ਹੈ।
For detail on link : https://drive.google.com/file/d/1_Aew4HGaba6VfUgF9K79KzSYWur-36z5/view?usp=sharing
- Download Babushahi App
-
-