ਜਗਜੋਤ ਸਿੰਘ ਲਾਲੀ ਨੂੰ ਲਿਟੀਗੇਸ਼ਨ ਇੰਚਾਰਜ ਨਿਯੁਕਤ ਕੀਤਾ ਗਿਆ
ਕੁਲਜਿੰਦਰ ਸਰਾਂ/ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 27 ਨਵੰਬਰ, 2026: ਭਾਰਤ ਦੇ ਰਾਸ਼ਟਰਪਤੀ ਨੇ ਜਗਜੋਤ ਸਿੰਘ ਲਾਲੀ ਡੀਐਸਜੀਆਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਕੇਂਦਰ ਸਰਕਾਰ ਲਈ ਲਿਟੀਗੇਸ਼ਨ ਇੰਚਾਰਜ ਨਿਯੁਕਤ ਕੀਤਾ ਹੈ।

- Download Babushahi App
-
-