ਲੋਕ ਸਭਾ ਸਕੱਤਰੇਤ ਵੱਲੋਂ 30 ਨਵੰਬਰ ਤੋਂ ਚਾਰ ਰੋਜ਼ਾ ਸੈਸ਼ਨ ਸੱਦਣ ਦਾ ਐਲਾਨ
ਬਾਬੂਸ਼ਾਹੀ ਨੈਟਵਰਕ
ਨਵੀਂ ਦਿੱਲੀ, 27 ਨਵੰਬਰ, 2026: ਲੋਕ ਸਭਾ ਸਕੱਤਰੇਤ ਨੇ 18ਵੀਂ ਲੋਕ ਸਭਾ ਦੇ 8ਵੇਂ ਸੈਸ਼ਨ ਦਾ ਦੂਜ਼ਾ ਭਾਗ 30 ਨਵੰਬਰ ਦਿਨ ਸੋਮਵਾਰ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਚਾਰ ਰੋਜ਼ਾ ਸੈਸ਼ਨ ਹੋਵੇਗਾ ਜੋ 3 ਦਸੰਬਰ ਨੂੰ ਸਮਾਪਤ ਹੋਵੇਗਾ।
ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
- Download Babushahi App
-
-