ਮੇਰਾ ਖਜ਼ਾਨਾ - Mera Khazana -4
ਮੇਰੇ ਜੀਵਨ ਦੇ ਬੇਹੱਦ ਅਹਿਮ ਤੇ ਯਾਦਗਾਰੀ ਪਲ - 25 ਦਸੰਬਰ,1981 ਦੀ ਸ਼ਾਮ - ਰਾਮਪੁਰਾ ਫੂਲ ਦੀ ਮਹਿਰਾਜ ਬਸਤੀ ਵਾਲੇ ਸਾਡੇ ਘਰ ਵਾਲੀ ਇੱਟਾਂ ਵਾਲੀ ਗਲੀ - ਜਦੋਂ ਮੈਂ ਲਾੜਾ ਸੀ ਤੇ ਤ੍ਰਿਪਤਾ ਲਾੜੀ - ਇਹ ਉਹ ਪਲ ਸਨ ਜਦੋਂ ਦਰਵਾਜ਼ੇ ਅੱਗੇ ਮੇਰੀ ਮਾਂ ਪਾਣੀ ਵਾਰਨ ਲਈ ਖੜ੍ਹੀ ਸੀ
ਦੀਸ਼ ਭੈਣਜੀ ਰਹਿੰਦੇ ਸੱਤ ਸਮੁੰਦਰੋ ਪਾਰ ਨੇ ਪਰ ਚਾਰ ਦਹਾਕੇ ਬਾਅਦ ਵੀ ਸਾਡੇ ਲਈ ਅੱਜ ਵੀ ਮੋਹ ਭਰੇ ਤੇ ਸਤਿਕਾਰਯੋਗ ਨੇ - USA ਰਹਿੰਦੇ ਰਛਪਾਲ ਸਹੋਤਾ ਨਾਲ ਤਾਂ ਦੋਸਤੀ ਰੋਜ਼ ਹੀ ਕਿਸੇ ਨਾ ਕਿਸੇ ਸਬੱਬ ਨਾਲ ਤਰੋ- ਤਾਜ਼ਾ ਹੋ ਜਾਂਦੀ ਹੈ - ਮਾੜੇ ਮੋਟੇ ਗੁੱਸੇ - ਗਿਲੇ ਵੀ ਚਲਦੇ ਰਹੇ ਪਰ ਇੰਨੇ ਵਰ੍ਹਿਆਂ ਤੋਂ ਦੋਹਾਂ ਪਰਿਵਾਰਾਂ ਨੇ ਹਰ ਦੁੱਖ - ਸੁੱਖ, ਖੁਸ਼ੀ - ਗਮੀ ਆਪਸ ਚ ਸਾਂਝੀ ਵੀ ਕੀਤੀ ਤੇ ਵੰਡਾਈ ਵੀ- ਦੋਸਤੀ ਤੋਂ ਸ਼ੁਰੂ ਹੋਕੇ ਸਦਾਬਹਾਰ ਬਣੇ ਇਸ ਪਰਿਵਾਰਕ ਰਿਸ਼ਤੇ ਤੇ
ਤੇ ਫਖਰ ਵੀ ਹੈ ਤੇ ਸਵੈ - ਸੰਤੁਸ਼ਟੀ ਵੀ
21 ਜੂਨ,2025
12.02 am
Baljit Balli
Editor-in-Chief
Babushahi Network

-
Baljit Balli , Editor-in-Chief Babushahi Network
tirshinazar@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.