← ਪਿਛੇ ਪਰਤੋ
ਪੰਜਾਬ ’ਚ ਖਾਂਸੀ ਦੇ ਸਿਰਪ ’ਤੇ ਲਗਾਈ ਪਾਬੰਦੀ ਬਾਬੂਸ਼ਾਹੀ ਨੈਟਵਰਕ ਚੰਡੀਗੜ੍ਹ, 7 ਅਕਤੂਬਰ, 2025: ਪੰਜਾਬ ਵਿਚ ਖਾਂਸੀ ਦੇ ਸਿਰਪ ’ਕੋਲਡ੍ਰਿਫ’ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਿਰਪ ਨਾਲ ਕੁਝ ਰਾਜਾਂ ਵਿਚ ਬੱਚਿਆਂ ਦੀ ਮੌਤ ਹੋਣ ਦੀਆਂ ਰਿਪੋਰਟਾਂ ਆਈਆਂ ਸਨ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਪਾਬੰਦੀ ਲਾਉਣ ਦੀ ਪੁਸ਼ਟੀ ਕੀਤੀ ਹੈ।
Total Responses : 1227