ਕੈਪਸ਼ਨ: ਕੈਬਨਿਟ ਮੀਟਿੰਗ ਦੀ ਪੁਰਾਣੀ ਤਸਵੀਰ
BREAKING: CM ਮਾਨ ਨੇ ਸੱਦੀ ਕੈਬਨਿਟ ਮੀਟਿੰਗ, ਪੜ੍ਹੋ ਵੇਰਵਾ
ਰਵੀ ਜੱਖੂ
ਚੰਡੀਗੜ੍ਹ, 13 ਅਗਸਤ 2025- ਸੀਐੱਮ ਭਗਵੰਤ ਮਾਨ ਦੇ ਵੱਲੋਂ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੈਬਨਿਟ ਮੀਟਿੰਗ ਸੱਦ ਲਈ ਹੈ। ਸਰਕਾਰੀ ਪੱਤਰ ਮੁਤਾਬਿਕ ਕੈਬਨਿਟ ਦੀ ਇਹ ਮੀਟਿੰਗ 14 ਅਗਸਤ ਨੂੰ ਸੀਐੱਮ ਹਾਉਸ ਵਿਖੇ ਦੁਪਹਿਰ 12 ਵਜੇ ਹੋਵੇਗੀ।