← ਪਿਛੇ ਪਰਤੋ
ਪੰਚਕਲਾ ’ਚ ਨਾਬਾਲਗ ਪੁੱਤਰ ਨੂੰ ਅਗਵਾ ਕਰਨ ਤੇ ਬਜ਼ੁਰਗ ਪਿਤਾ ’ਤੇ ਹਮਲੇ ਦੇ ਮਾਮਲੇ ’ਚ ਹਾਈ ਕੋਰਟ ਸਖ਼ਤ, ਦਿੱਤੇ ਇਹ ਹੁਕਮ ਰਮੇਸ਼ ਗੋਇਤ ਪੰਚਕੁਲਾ, 29 ਮਈ, 2025: ਪੰਚਕੁਲਾ ਦੇ ਸੈਕਟਰ 20 ਵਿਚ ਇਕ ਹੈਰਾਨ ਕਰਨ ਵਾਲੇ ਮਾਮਲੇ ਵਿਚ ਇਕ ਮਹਿਲਾ ਨੇ ਆਪਣੇ ਨਾਬਾਲਗ ਪੁੱਤਰ ਨੂੰ ਅਗਵਾ ਕਰ ਕੇ ਬਜ਼ੁਰਗ ਪਿਓ ’ਤੇ ਕੈਮੀਕਲ ਸਪ੍ਰੇਅ ਕਰ ਕੇ ਹਮਲਾ ਕਰਨ ਦਾ ਦੋਸ਼ ਆਪਣੇ ਸਾਬਕਾ ਪਤੀ ’ਤੇ ਲਗਾਇਆ ਹੈ। ਪੁਲਿਸ ਨੇ ਮਾਮਲੇ ਵਿਚ ਐਫ ਆਈ ਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਜਦੋਂ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ’ਤੇ ਸਖ਼ਤ ਰੁਖ਼ ਅਪਣਾਉਂਦਿਆਂ ਪੁਲਿਸ ਨੂੰ ਮੁਲਜ਼ਮ ਤੇ ਬੱਚੇ ਨੂੰ 4 ਜੂਨ ਨੂੰ ਇਸ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਹੋਰ ਵੇਰਵੇ ਪੜ੍ਹੋ ਲਿੰਕ ਕਲਿੱਕ ਕਰੋ:
Total Responses : 1690