ਅਮਰੀਕਾ: ਪੰਜ-ਆਬ ਟੀ ਵੀ ਦੇ ਜੱਸੀ ਸਰਾਏ ਨੂੰ ਸਦਮਾ, ਪਿਤਾਦਾ ਦੇਹਾਂਤ
ਮਿਸੀਸ਼ਾਗਾ, 23 ਜੁਲਾਈ 2021 - ਪੰਜ-ਆਬ ਟੀਵੀ ਦੇ ਐਡੀਟਰ ਜੱਸੀ ਸਰਾਏ ਅਤੇ ਪੰਮਾ ਸਰਾਏ ਦੇ ਪਿਤਾ ਅਤੇ ਨਿੰਦਰ ਧਾਲੀਵਾਲ ਅਤੇ ਨਰਿੰਦਰ ਔਜਲਾ ਦੇ ਸਹੁਰਾ ਅਤੇ ਐਕਸ਼ਨ ਆਟੋ ਕੁਲੀਜ਼ਨ ਦੇ ਮਾਲਕ ਜੋਗਿੰਦਰ ਸਿੰਘ ਸਰਾਏ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਜੋਗਿੰਦਰ ਸਿੰਘ ਸਰਾਏ 75 ਵਰ੍ਹਿਆਂ ਦੇ ਸਨ। ਉਹ ਪਿਛਲੇ ਕੁੱਝ ਸਮੇਂ ਤੋਂ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ।