Punjabi News Bulletin: ਪੜ੍ਹੋ ਅੱਜ ਦੀਆਂ ਵੱਡੀਆਂ 10 ਖਬਰਾਂ (8:55 PM)
ਚੰਡੀਗੜ੍ਹ, 6 ਜੁਲਾਈ 2025 - ਬਾਬੂਸ਼ਾਹੀ ਦੇ ਇਸ ਨਿਊਜ਼ ਅਲਰਟ ਵਿਚ ਅੱਜ ਸ਼ਾਮ 8:55 PM ਤੱਕ ਦੀਆਂ ਵੱਡੀਆਂ ਖ਼ਬਰਾਂ ਪੜ੍ਹੋ.....
- ਪੰਜਾਬ ਵਿਧਾਨ ਸਭਾ ਦਾ ਇਜਲਾਸ 10 ਜੁਲਾਈ ਤੋਂ
- Punjab News: ਪੰਜਾਬ ਕੈਬਨਿਟ ਮੀਟਿੰਗ ਦਾ ਬਦਲਿਆ ਸਮਾਂ
1. ਭਗਵੰਤ ਮਾਨ ਵੱਲੋਂ ਹਰੇਕ ਖੇਤਰ ਵਿੱਚ ਪੰਜਾਬ ਨੂੰ ਅੱਵਲ ਸੂਬਾ ਬਣਾਉਣ ਦਾ ਸੰਕਲਪ
- ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਨਾਲ ਪੰਜਾਬ ਵੱਲੋਂ ਕੌਮੀ ਸਰਵੇਖਣ ’ਚ ਸਰਵੋਤਮ ਦਰਜਾ ਹਾਸਲ- ਕੇਜਰੀਵਾਲ ਵੱਲੋਂ ਭਗਵੰਤ ਮਾਨ ਨੂੰ ਵਧਾਈ
- ਭਗਵੰਤ ਮਾਨ ਅਤੇ ਕੇਜਰੀਵਾਲ ਵੱਲੋਂ MLA ਡਾ. ਕਸ਼ਮੀਰ ਸਿੰਘ ਸੋਹਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ: ਅੰਤਿਮ ਅਰਦਾਸ 'ਚ ਕੀਤੀ ਸ਼ਿਰਕਤ
2. Breaking: ਰਿਮਾਂਡ ਖਤਮ, ਬਿਕਰਮ ਮਜੀਠੀਆ ਜੇਲ੍ਹ ਭੇਜਿਆ !
3. ASI ਦੇ ਪੁੱਤ ਦੀ ਮੌਤ: ਦੋ ਦਿਨ ਪਹਿਲਾਂ ਇਟਲੀ ਤੋਂ ਆਇਆ ਸੀ ਵਾਪਸ, ਮਾਂ ਵੀ ਹੈ ਪਿੰਡ ਦੀ ਸਰਪੰਚ
4. Babushahi Special: ਅਦਾਲਤੀ ਹੁਕਮ: ਪੁਲਿਸ ਹਿਰਾਸਤ ’ਚ ਮੌਤ ਸਬੰਧੀ ਵੱਡਾ ਥਾਣੇਦਾਰ ਤੇ ਪੁਲਿਸ ਮੁਲਾਜ਼ਮ ਹਾਜ਼ਰ ਹੋ
5. ‘47 ਦੇ ਹੱਲਿਆਂ ਦੇ ਗਵਾਹ ਰਹੇ ਬਾਪੂ ਰਾਮ ਕ੍ਰਿਸ਼ਨ ਸਿੰਘ ਨਮਿਤ ਅਰਦਾਸ ਮੌਕੇ ਸ਼ਰਧਾਂਜਲੀਆਂ ਅਰਪਿਤ
6. Education Breaking: ਸਿੱਖਿਆ ਖੇਤਰ 'ਚ ਪੰਜਾਬ ਦੀ ਬੱਲੇ ਬੱਲੇ... ਦੇਸ਼ ਭਰ 'ਚੋਂ ਹਾਸਲ ਕੀਤਾ ਪਹਿਲਾ ਸਥਾਨ
- Punjab News: ਮਸ਼ਹੂਰ ਅਦਾਕਾਰਾ ਤਾਨੀਆ ਦੇ ਪਿਤਾ ਡਾ. ਅਨਿਲ ਕੰਬੋਜ ਦੀ ਗੋਲੀਆਂ ਲੱਗਣ ਮਗਰੋਂ ਹਾਲਤ ਗੰਭੀਰ, ਸਿਹਤ ਮੰਤਰੀ ਨੇ ਜਾਣਿਆ ਹਾਲ
- ਸਿਹਤ ਮੰਤਰੀ ਨੇ ਡਾਈਰੀਆ ਪੀੜਤ ਪਿੰਡ ‘ ਚ ਜਾ ਕੇ ਜਿਲ੍ਹਾ ਪ੍ਰਸ਼ਾਸ਼ਨ ਨਾਲ ਲਿਆ ਹਾਲਾਤਾਂ ਦਾ ਜਾਇਜ਼ਾ
7. Heavy rain alert: ਸਾਵਧਾਨ ਪੰਜਾਬੀਓ! ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦਾ ਅਲਰਟ!
8. USA Breaking : ਡੋਨਾਲਡ ਟਰੰਪ ਦੀ ਸੁਰੱਖਿਆ ਵਿੱਚ ਵੱਡੀ ਕੁਤਾਹੀ
9. Passport Seva Kendra: ਛੇਤੀ ਕਰ ਲਓ ਨੋਟ; ਪਾਸਪੋਰਟ ਸੇਵਾ ਕੇਂਦਰ ਦਾ ਬਦਲ ਗਿਆ ਐਡਰੈੱਸ
10. ਪਟਨਾ ਸਾਹਿਬ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਰੱਦ, ਧਾਰਮਿਕ ਸੰਸਥਾਵਾਂ ਵਿਚਕਾਰ ਤਣਾਅ
- ਦਿੱਲੀ ਦੇ LG ਨੇ 'ਮਿਆਦ ਖਤਮ ਹੋ ਚੁੱਕੀਆਂ ਮੋਟਰ ਗੱਡੀਆਂ' 'ਤੇ ਪਾਬੰਦੀ ਦਾ ਕੀਤਾ ਵਿਰੋਧ
- 49 HPS ਅਫਸਰਾਂ ਦੇ ਤਬਾਦਲੇ; ਸੂਚੀ ਵੇਖੋ
- World Breaking: ਨਿਊਜ਼ ਏਜੰਸੀ Reuters ਦਾ ਟਵਿੱਟਰ (X) ਅਕਾਊਂਟ ਭਾਰਤ 'ਚ ਬੈਨ
- UPSC ਭਰਤੀ 2025: 241 ਅਸਾਮੀਆਂ ਲਈ ਨੋਟੀਫਿਕੇਸ਼ਨ ਜਾਰੀ, ਪੜ੍ਹੋ ਪੂਰਾ ਵੇਰਵਾ