← ਪਿਛੇ ਪਰਤੋ
ਹੁਣ ਗਾਇਕ ਜਸਬੀਰ ਜੱਸੀ ਦੇ ਖਿਲਾਫ ਸ਼ਿਕਾਇਤ ਬਾਬੂਸ਼ਾਹੀ ਨੈਟਵਰਕ ਨਵੀਂ ਦਿੱਲੀ, 28 ਜੂਨ, 2025: ਪੰਜਾਬੀ ਗਾਇਕ ਜਸਬੀਰ ਜੱਸੀ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਉਹਨਾਂ ’ਤੇ ਦੇਸ਼ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲੱਗਾ ਹੈ। ਜੱਸੀ ਖਿਲਾਫ ਸੰਸਦ ਮਾਰਗ ਥਾਣੇ ਵਿਚ ਸ਼ਿਕਾਇਤ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਦਿਲਜੀਤ ਦੁਸਾਂਝ ਨੇ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰ ਨੂੰ ਆਪਣੀ ਫਿਲਮ ’ਸਰਦਾਰ ਜੀ 3’ ਵਿਚ ਲਿਆ ਸੀ ਜਿਸਦਾ ਵਿਰੋਧ ਹੋ ਰਿਹਾ ਸੀ ਤਾਂ ਜਸਬੀਰ ਜੱਸੀ ਨੇ ਉਹਨਾਂ ਦੀ ਹਮਾਇਤ ਕੀਤੀ ਸੀ।
Total Responses : 668